ਤ੍ਰੈਮਬੀਤਾ
ਦਿੱਖ
ਇੱਕ ਅਜਾਇਬਘਰ ਵਿੱਚ 5 ਤ੍ਰੈਮਬੀਤਾ | |
| ਵਰਗੀਕਰਨ | |
|---|---|
| Playing range | |
| c1-g4 | |
ਤ੍ਰੈਮਬੀਤਾ (Ukrainian: Трембіта) ਇੱਕ ਪਹਾੜੀ ਸਾਜ਼ ਹੈ ਜੋ ਲੱਕੜ ਤੋਂ ਬਣਾਇਆ ਜਾਂਦਾ ਹੈ। ਇਹ ਡੇਸੀਅਨ, ਯੂਕਰੇਨੀਅਨ, ਪੌਲਿਸ਼ ਅਤੇ ਸਲੋਵਾਕੀਅਨ ਮੂਲ ਦਾ ਸਾਜ਼ ਹੈ।
ਵਿਸ਼ੇਸ਼ਤਾਵਾਂ
[ਸੋਧੋ]ਇਸ ਦੀ ਵਰਤੋਂ ਪਹਾੜੀ ਲੋਕਾਂ ਦੁਆਰਾ ਵਿਆਹ ਅਤੇ ਮੌਤ ਬਾਰੇ ਦੱਸਣ ਲਈ ਕੀਤੀ ਜਾਂਦੀ ਸੀ। ਇਹ ਚੀਲ ਜਾਂ ਸਪਰੂਸ ਦੇ ਲੰਬੇ ਟਾਹਣੇ ਤੋਂ ਬਣਾਇਆ ਜਾਂਦਾ ਹੈ। ਇਹ ਆਮ ਤੌਰ ਉੱਤੇ 3 ਮੀਟਰ ਤੋਂ ਵੱਧ ਲੰਬਾਈ ਦਾ ਹੁੰਦਾ ਹੈ ਅਤੇ ਇਹ ਦੁਨੀਆ ਦਾ ਸਭ ਤੋਂ ਲੰਬਾ ਹਵਾ ਵਾਲਾ ਸੰਗੀਤਕ ਸਾਜ਼ ਹੈ।[1]
ਹਵਾਲੇ
[ਸੋਧੋ]- ↑ Anna Palagina. "The End of Invisibility: Taking Back Ukraine". Euromaiden Press. Retrieved 16 ਅਗਸਤ 2015.
ਬਾਹਰੀ ਲਿੰਕ
[ਸੋਧੋ]- ਯੂਕਰੇਨੀਅਨ ਸਾਜ਼ਾਂ ਦੀਆਂ ਤਸਵੀਰਾਂ ਅਤੇ ਕੁਝ ਧੁਨੀਆਂ Archived 2010-12-02 at the Wayback Machine.
- ਤ੍ਰੈਮਬੀਤਾ ਦੇ ਸੁਰ