ਦਯਾਨੀਤਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਯਾਨੀਤਾ ਸਿੰਘ
Dayanita singh book museum 12.JPG
ਦਯਾਨੀਤਾ ਸਿੰਘ ਨੈਸ਼ਨਲ ਮਿਉਜ਼ੀਅਮ, ਨਵੀਂ ਦਿੱਲੀ ਵਿੱਚ, 2014
ਜਨਮ1961 (ਉਮਰ 58–59)[1]
ਨਵੀਂ ਦਿੱਲੀ
ਰਿਹਾਇਸ਼ਨਵੀਂ ਦਿੱਲੀ
ਰਾਸ਼ਟਰੀਅਤਾਭਾਰਤੀ
ਪੇਸ਼ਾਸਮਕਾਲੀ ਕਲਾਕਾਰ, ਫ਼ੋਟੋਗ੍ਰਾਫ਼ਰ
ਢੰਗਡਾਕੂਮੈਂਟਰੀ, ਪੋਰਟਰੇਟ
ਵੈੱਬਸਾਈਟdayanitasingh.com

ਦਯਾਨੀਤਾ ਸਿੰਘ ਇੱਕ ਫੋਟੋਗ੍ਰਾਫਰ ਹੈ ਜਿਸਦਾ ਪ੍ਰਾਇਮਰੀ ਫਾਰਮੈਟ ਕਿਤਾਬ ਹੈ। ਉਸ ਨੇ ਨਿਊਯਾਰਕ ਸਿਟੀ ਵਿੱਚ ਇੰਟਰਨੈਸ਼ਨਲ ਸੈਂਟਰ ਆਫ਼ ਫੋਟੋਗ੍ਰਾਫੀ,  ਅਹਿਮਦਾਬਾਦ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨਿੰਗ ਅਤੇ ਡਾਕੂਮੈਂਟਰੀ ਫੋਟੋਗ੍ਰਾਫੀ ਵਿੱਚ ਵਿਜ਼ੂਅਲ ਸੰਚਾਰ ਦਾ ਅਧਿਐਨ ਕੀਤਾ।[2]

ਮੁੱਢਲੇ ਜੀਵਨ ਅਤੇ ਪਿਛੋਕੜ[ਸੋਧੋ]

1961 ਵਿੱਚ ਦਿੱਲੀ ਵਿੱਚ ਜਨਮੀ, ਸਿੰਘ ਨੇ ਅਹਿਮਦਾਬਾਦ ਵਿੱਚ ਨੈਸ਼ਨਲ ਇੰਸਟੀਚਿਊਟ ਡਿਜ਼ਾਈਨ ਵਿੱਚ ਵਿਜ਼ੂਅਲ ਕਮਿਊਨੀਕੇਸ਼ਨ ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਨਿਊਯਾਰਕ ਸਿਟੀ ਵਿੱਚ ਇੰਟਰਨੈਸ਼ਨਲ ਸੈਂਟਰ ਆਫ ਫੋਟੋਗ੍ਰਾਫੀ ਕੀਤੀ।[1]

ਹਵਾਲੇ[ਸੋਧੋ]

  1. 1.0 1.1 Malone, Theresa (10 October 2013). "Dayanita Singh's best photograph – a sulking schoolgirl". The Guardian. Retrieved 2014-11-25. 
  2. "About Dayanita Singh".