ਸਮੱਗਰੀ 'ਤੇ ਜਾਓ

ਦਰਗਾਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦਰਗਾਹ (Persian: درگاه dargâh ਜ درگهدرگه dargah,  ਉਰਦੂ ਵਿਚ ਵੀ) ਇਕ ਪੂਜਨੀਕ ਧਾਰਮਿਕ ਹਸਤੀ, ਅਕਸਰ ਸੂਫ਼ੀ ਸੰਤ ਜਾਂ ਦਰਵੇਸ਼ ਦੀ ਕਬਰ ਤੇ ਬਣਿਆ ਧਰਮ ਸਥਾਨ ਹੁੰਦਾ ਹੈ। ਸੂਫ਼ੀ ਲੋਕ ਅਕਸਰ ਜ਼ਿਆਰਤ (ਧਾਰਮਿਕ ਯਾਤਰਾਵਾਂ ਅਤੇ ਤੀਰਥ ਯਾਤਰਾਵਾਂ ਨਾਲ ਸੰਬੰਧਿਤ ਇੱਕ ਸ਼ਬਦ) ਲਈ ਦਰਗਾਹਾਂ ਤੇ ਜਾਂਦੇ ਹਨ। ਦਰਗਾਹਾਂ ਅਕਸਰ ਸੂਫ਼ੀ ਖ਼ਾਨਕਾਹਾਂ ਅਤੇ ਬੈਠਕਾਂ ਨਾਲ ਸੰਬੰਧਿਤ ਹੁੰਦੀਆਂ ਹਨ।ਇਨ੍ਹਾਂ ਵਿੱਚ ਆਮ ਤੌਰ 'ਤੇ ਇੱਕ ਮਸਜਿਦ, ਮੀਟਿੰਗ ਕਮਰੇ, ਇਸਲਾਮੀ ਧਾਰਮਿਕ ਸਕੂਲ (ਮਦਰੱਸੇ),  ਅਧਿਆਪਕ ਜਾਂ ਦੇਖਭਾਲਕਰਤਾ ਦੀ ਰਹਾਇਸ਼, ਹਸਪਤਾਲ, ਅਤੇ ਭਾਈਚਾਰੇ ਦੇ ਕੰਮਾਂ  ਲਈ ਹੋਰ ਇਮਾਰਤਾ ਇਸਦਾ ਹਿੱਸਾ ਹੁੰਦੀਆਂ ਹਨ। ਇਸੇ ਸੰਰਚਨਾ, ਜੋ ਇਨ੍ਹਾਂ ਹੀ ਸਮਾਜਿਕ ਅਰਥਾਂ ਅਤੇ ਇਸੇ ਕਿਸਮ ਦੇ ਰੀਤੀ ਰਿਵਾਜਾਂ ਦੀ ਜਗ੍ਹਾ ਨੂੰ ਅਰਬੀ ਬੋਲਣ ਵਾਲੇ ਸੰਸਾਰ ਵਿੱਚ ਮਕਾਮ ਕਿਹਾ ਜਾਂਦਾ ਹੈ। 

ਵਹਾਬੀ ਦੇ ਧਾਰਮਿਕ ਵਿਦਵਾਨ ਕਬਰਾਂ ਦੇ ਸਥਾਨਾਂ ਤੇ ਧਾਰਮਿਕ ਸਥਾਨਾਂ ਦੇ ਨਿਰਮਾਣ ਅਤੇ ਪੂਜਾ ਦੇ ਸਥਾਨਾਂ ਵਜੋਂ ਵਰਤਣ ਦੀ ਪ੍ਰਕਿਰਿਆ ਦੇ ਖਿਲਾਫ ਬਹਿਸ ਕਰਦੇ ਹਨ ਅਤੇ ਇਸ ਨੂੰ ਅੱਲ੍ਹਾ ਦੇ ਬਰਾਬਰ ਪਾਰਟਨਰਾਂ ਨੂੰ ਖੜਾ ਕਰਨਾ ਜਾਂ ਸ਼ਿਰਕ ਮੰਨਦੇ ਹਨ, ਹਾਲਾਂਕਿ ਕਬਰਾਂ ਦੀ ਜ਼ਿਆਰਤ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।[1] ਮੁਹੰਮਦ ਨੇ (ਵਹਾਬੀਆਂ ਦੇ ਅਨੁਸਾਰ) ਕਬਰਾਂ ਨੂੰ ਪੂਜਾ ਦੇ ਸਥਾਨ ਬਣਾਉਣ ਦੀ ਮਨਾਹੀ ਕੀਤੀ ਹੈ। ਨੇ ਹੋਰਨਾਂ ਦੇ ਸਮੇਤ ਮੁਹੰਮਦ, ਅਲੀ, ਆਇਸ਼ਾ ਦੇ ਹਜ਼ਾਰਾਂ ਸਾਲ ਪੁਰਾਣੇ ਮਕਬਰਿਆਂ ਨੂੰ ਤਬਾਹ ਕਰ ਦਿੱਤਾ,[2][3][4] ਪਰ ਮੌਤ ਤੋਂ ਬਾਅਦ ਜੀਵਨ ਨੂੰ ਯਾਦ ਰੱਖਣ ਲਈ ਮਕਬਰਿਆਂ ਦੀ ਜ਼ਿਆਰਤ ਨੂੰ ਉਤਸ਼ਾਹਿਤ ਕੀਤਾ (ਸ਼ਾਹੀਹ ਮੁਸਲਿਮ 977)। [5][6][7]

References

[ਸੋਧੋ]
  1. "Building Mosques or Placing Lights on Graves" (PDF). 21 March 2008. Retrieved 11 July 2014.
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
  4. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
  5. "The Book of Prayer - Funerals - Sahih Muslim - Sunnah.com - Sayings and Teachings of Prophet Muhammad (صلى الله عليه و سلم)". Retrieved 6 April 2016.
  6. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
  7. "Shrine - Oxford Islamic Studies Online". www.oxfordislamicstudies.com (in ਅੰਗਰੇਜ਼ੀ). Archived from the original on 2021-02-24. Retrieved 2018-08-10. Many modern Islamic reformers criticize visits to shrines as mere superstition and a deviation from true Islam.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.