ਦਾਤਰੀ ਇੱਕ ਖੇਤੀਬਾੜੀ ਵਿੱਚ ਵਰਤਿਆ ਜਾਣ ਵਾਲਾ ਔਜਾਰ ਹੈ। ਇਸਨੂੰ ਖੇਤਾਂ ਵਿੱਚ ਪੱਠੇ ਵੱਢਣ ਲਈ ਵਰਤਿਆ ਜਾਂਦਾ ਹੈ। ਦਾਤਰੀ ਦਾ ਬਲੇਡ ਵਕਰਾਕਾਰ ਹੁੰਦਾ ਹੈ, ਜਿਸਦਾ ਦਾ ਅੰਦਰਲਾ ਭਾਗ ਤੇਜ ਧਾਰ ਵਾਲਾ ਹੁੰਦਾ ਹੈ। ਇਸਨੂੰ ਚਲਾਉਣ ਨਾਲ ਫਸਲਾਂ ਕਟੀਆਂ ਜਾਂਦੀਆਂ ਹਨ।