ਸਮੱਗਰੀ 'ਤੇ ਜਾਓ

ਦਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਾਲ
ਦਾਲ

ਦਾਲਾਂ ਭਾਰਤੀ ਭੋਜਨ ਦਾ ਮਹੱਤਵਪੂਰਨ ਹਿੱਸਾ ਹਨ। ਭਾਰਤ ਵਿੱਚ ਕਈ ਪ੍ਰਕਾਰ ਦੀਆਂ ਦਾਲਾਂ ਨੂੰ ਖਾਇਆ ਜਾਂਦਾ ਹੈ। ਦਾਲਾਂ ਨੂੰ ਅਨਾਜਾਂ ਵਿੱਚ ਗਿਣਿਆ ਜਾਂਦਾ ਹੈ।ਸਾਰੀਆਂ ਦਾਲਾਂ ਨੂੰ ਮਿਲਾਕੇ ਦਲਹਨ ਵੀ ਕਿਹਾ ਜਾਂਦਾ ਹੈ। ਦਾਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸਨੂੰ ਆਂਚ ਤੇ ਪਕਾਉਣ ਤੋਂ ਬਾਅਦ ਵੀ ਇਸਦੇ ਪੋਸ਼ਟਿਕ ਤੱਤ ਬਰਕਰਾਰ ਰਹਿੰਦੇ ਹਨ। ਇੰਨਾਂ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਬਹੁਤ ਮਾਤਰਾ ਵਿੱਚ ਪਾਏ ਜਾਂਦੇ ਹਨ। [1]

ਪ੍ਰੋਟੀਨ

[ਸੋਧੋ]

ਦਾਲ਼ ਨੂੰ ਰੋਟੀ, ਚੌਲ਼ ਅਤੇ ਨਾਨ ਨਾਲ਼ ਖਾਇਆ ਜਾਂਦਾ ਹੈ। ਦਾਲ਼ ਨੂੰ ਦੱਖਣੀ ਭਾਰਤ ਵਿੱਚ ਸਾਂਬਰ ਬਣਾਉਣ ਲਈ ਉਪਯੋਗ ਕੀਤਾ ਜਾਂਦਾ ਹੈ। ਇਸ ਵਿੱਚ ਚੌਲ਼ਾਂ ਨਾਲ਼ੋ 3.5 ਗੁਣਾ ਜਿਆਦਾ ਪ੍ਰੋਟੀਨ ਅਤੇ ਆਟੇ ਨਾਲੋ 2.5 ਗੁਣਾ ਜਿਹਨਾਂ ਪ੍ਰੋਟੀਨ ਹੁੰਦਾ ਹੈ। .[2]

ਚੌਲ਼ਾਂ ਅਤੇ ਪਾਪੜਾਂ ਨਾਲ਼ ਪਰੋਸਿਆ ਗਿਆ ਦਾਲ਼ ਤੜਕਾ
ਦਲ਼ੀ ਹਰਹਰ
ਪੌਸ਼ਟਿਕ ਤੱਤ ਪ੍ਰਤੀ 100 ਗ੍ਰਾਮ
ਚੀਜ ਪਾਣੀ ਪ੍ਰੋਟੀਨ
ਪਕਾਏ ਚੌਲ[3] 68.4 2.7
ਪਕਾਈ ਦਾਲ਼[4] 68.5 6.8
ਰੋਟੀ[5] 33.5 11.5
ਪਕਾਈ ਸੋਇਆਬੀਨ[6] 62.5 16.6
ਉੱਬਲ਼ੇ ਆਂਡੇ[7] 74.6 12.6
ਪਕਾਇਆ ਮੁਰਗਾ[8] 64.3 25.3

ਨੋਟ: ਔਸਤ ਰੋਜ਼ਾਨਾ ਦੀ ਪ੍ਰੋਟੀਨ ਦੀ ਲੋੜ ਪ੍ਰਤੀ ਵਿਅਕਤੀ 55 ਗ੍ਰਾਮ ਹੈ।

ਹਵਾਲੇ

[ਸੋਧੋ]
  1. Yotam Ottolenghi. "Pulse points: Yotam Ottolenghi's dried bean and pea recipes". the Guardian. Retrieved 29 September 2015.
  2. "Nutrition Facts". self.com. Retrieved 29 September 2015.
  3. "Nutrition Facts". self.com. Retrieved 29 September 2015.
  4. http://nutritiondata.self.com/facts/legumes-and-legume-products/4338/2
  5. "ਪੁਰਾਲੇਖ ਕੀਤੀ ਕਾਪੀ". Archived from the original on 2016-03-10. Retrieved 2016-09-30. {{cite web}}: Unknown parameter |dead-url= ignored (|url-status= suggested) (help)
  6. "Nutrition Facts". self.com. Retrieved 29 September 2015.
  7. "Nutrition Facts". self.com. Retrieved 29 September 2015.
  8. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named self.com1
  9. "Nutrition Facts". self.com. Retrieved 29 September 2015.