ਵਿਦਿਆ ਬਾਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਦਿਆ ਬਾਲਨ
Vidya Balan poses for the camera
ਵਿਦਿਆ ਬਾਲਨ ਨੇ ਤੁਮਹਾਰੀ ਸੁਲੂ ਫਿਲਮ ਦੀ ਪ੍ਰਮੋਸ਼ਨ ਕਰਦੀ ਹੋੲੀ
ਜਨਮ (1979-01-01) 1 ਜਨਵਰੀ 1979 (ਉਮਰ 40)
ਮੁੰਬਈ, ਮਹਾਰਾਸ਼ਟਰ, ਭਾਰਤ
ਅਲਮਾ ਮਾਤਰਮੁੰਬਈ ਯੂਨੀਵਰਸਿਟੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2003–ਹੁਣ ਤੱਕ
ਸਾਥੀਸਿਧਾਰਥ ਰੋਏ ਕਪੂਰ (m. 2012)
ਪੁਰਸਕਾਰਪਦਮ ਸ਼੍ਰੀ [1]

ਵਿਦਿਆ ਬਾਲਨ (ਉਚਾਰਣ [ʋɪd̪jaː baːlən]; ਜਨਮ 1 ਜਨਵਰੀ 1978) ਇੱਕ ਭਾਰਤੀ ਅਦਾਕਾਰਾ ਹੈ ਜਿਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੁਆਤ ਬਾਲੀਵੁੱਡ ਵਿੱਚ ਕੀਤੀ। ਵਿਦਿਆ ਬਾਲਨ ਦੀ ਵੱਡੀ ਭੈਣ,ਪ੍ਰਿਯਾ ਬਾਲਨ,ਇਸ਼ਤਿਹਾਰਬਾਜ਼ੀ ਦੇ ਖੇਤਰ ਵਿੱਚ ਕੰਮ ਕਰਦੀ ਹੈ। ਵਿਦਿਆ ਦੀ ਦੂਜੀ ਕਜ਼ਨ,ਪ੍ਰਿਯਾਮਨੀ, ਵੀ ਭਾਰਤੀ ਅਭਿਨੇਤਰੀ ਹੈ।

ਫ਼ਿਲਮਾਂ[ਸੋਧੋ]

ਇਸ ਦੀਆਂ ਕੁਝ ਮਸ਼ਹੂਰ ਫ਼ਿਲਮਾਂ:

ਹਵਾਲੇ[ਸੋਧੋ]