ਦਿਯਵੰਨਾ ਝੀਲ

ਗੁਣਕ: 06°53′12″N 79°55′15″E / 6.88667°N 79.92083°E / 6.88667; 79.92083
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਿਯਵੰਨਾ ਝੀਲ
ਅਕਤੂਬਰ 2017 ਵਿੱਚ ਝੀਲ।
ਗੁਣਕ06°53′12″N 79°55′15″E / 6.88667°N 79.92083°E / 6.88667; 79.92083
Basin countriesਸ੍ਰੀਲੰਕਾ
Islands8
Settlementsਸ਼੍ਰੀ ਜੈਵਰਧਨੇਪੁਰਾ ਕੋਟੇ

ਦਿਯਵੰਨਾ ਝੀਲ ( ਸਿੰਹਾਲਾ: දියවන්නා ඔය , ਤਮਿਲ਼: தியவன்ன ஓயா ) ਜਾਂ ਪਾਰਲੀਮੈਂਟ ਝੀਲ, ਸ਼੍ਰੀਲੰਕਾ ਦੇ ਸ਼੍ਰੀ ਜੈਵਰਧਨੇਪੁਰਾ ਕੋਟੇ ਦੇ ਅੰਦਰ ਝੀਲਾਂ ਵਿੱਚੋਂ ਇੱਕ ਝੀਲ ਹੈ।[1]

ਇਹ ਕਾਫ਼ੀ ਮਸ਼ਹੂਰ ਹੈ ਕਿਉਂਕਿ ਸ਼੍ਰੀਲੰਕਾ ਦੀ ਸੰਸਦ ਦੀ ਇਮਾਰਤ ਝੀਲ ਦੇ ਕੇਂਦਰ ਵਿੱਚ ਇੱਕ ਨਕਲੀ ਟਾਪੂ ਉੱਤੇ ਬਣਾਈ ਗਈ ਸੀ। ਦਿਯਾਥਾ ਉਯਾਨਾ ਪਾਰਕ ਵੀ ਇਸ ਝੀਲ ਦੇ ਕੰਢੇ ਸਥਿਤ ਹੈ। ਇਹ ਝੀਲ 1979 ਵਿੱਚ ਬਣਾਈ ਗਈ ਸੀ ਅਤੇ ਇਸ ਵਿੱਚ ਅੱਠ ਟਾਪੂ ਹਨ।

ਦਿਯਵੰਨਾ ਝੀਲ ਦੇ ਕੰਢੇ ਤੋਂ ਬੱਟਾਰਾਮੁੱਲਾ ਦਾ ਦ੍ਰਿਸ਼

ਇਹ ਵੀ ਵੇਖੋ[ਸੋਧੋ]

  • ਸ਼੍ਰੀਲੰਕਾ ਦਾ ਭੂਗੋਲ

ਹਵਾਲੇ[ਸੋਧੋ]

  1. "Diyawanna Lake". Attractions in Sri lanka (in ਅੰਗਰੇਜ਼ੀ (ਅਮਰੀਕੀ)). Retrieved 2020-01-24.