ਸ੍ਰੀ ਜੈਵਰਦਨਪੁਰਾ ਕੋਟੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ੍ਰੀ ਜੈਵਰਦਨਪੁਰਾ ਕੋਟੇ
ශ්‍රී ජයවර්ධනපුර කෝට්ටේ
ஶ்ரீ ஜெயவர்த்தனபுரம் கோட்டை
ਸਬਅਰਬ
ਨੂਗੇਗੋਦਾ ਜ਼ੋਨ
ਸ੍ਰੀ ਜੈਵਰਦਨਪੁਰਾ ਕੋਟੇ is located in ਸ੍ਰੀਲੰਕਾ
ਸ੍ਰੀ ਜੈਵਰਦਨਪੁਰਾ ਕੋਟੇ
ਸ੍ਰੀ ਜੈਵਰਦਨਪੁਰਾ ਕੋਟੇ
6°54′39″N 79°53′16″E / 6.91083°N 79.88778°E / 6.91083; 79.88778
ਮੁਲਕ ਸ੍ਰੀਲੰਕਾ
ਸੂਬਾ ਪੱਛਮੀ ਸੂਬਾ
ਜ਼ਿਲ੍ਹਾ ਕੋਲੰਬੋ ਜ਼ਿਲ੍ਹਾ
ਸਰਕਾਰ
 • ਮੇਅਰ ਆਰ.ਏ.ਡੀ ਜਨਕ ਰਨਵਕ (ਸ੍ਰੀਲੰਕਾ ਅਜ਼ਾਦੀ ਪਾਰਟੀ)
ਖੇਤਰਫਲ
 • ਸਬਅਰਬ [
ਅਬਾਦੀ (੨੦੦੧)[1]
 • ਸਬਅਰਬ 1,15,826
 • ਘਣਤਾ /ਕਿ.ਮੀ. (/ਵਰਗ ਮੀਲ)
 • ਮੀਟਰੋ ਘਣਤਾ /ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨ ਐੱਸ.ਐੱਲ.ਐੱਸ.ਟੀ. (UTC+੫:੩੦)
ਡਾਕ ਕੋਡ ੧੦੧੦੦
ਏਰੀਆ ਕੋਡ ੦੧੧

ਸ੍ਰੀ ਜੈਵਰਦਨਪੁਰਾ ਕੋਟੇ (ਸਿੰਹਾਲਾ: ශ්‍රී ජයවර්ධනපුර කෝට්ටේ, ਤਮਿਲ਼: ஶ்ரீ ஜெயவர்த்தனபுரம் கோட்டை), ਜਿਹਨੂੰ ਕੋਟੇ (ਸਿੰਹਾਲਾ: කෝට්ටේ, ਤਮਿਲ਼: கோட்டை) ਵੀ ਆਖ ਦਿੱਤਾ ਜਾਂਦਾ ਹੈ, ਸ੍ਰੀਲੰਕਾ ਦੀ ਸੰਸਦ ਦਾ ਟਿਕਾਣਾ ਹੈ। ਇਹ ਕੋਲੰਬੋ ਸ਼ਹਿਰੀ ਕੇਂਦਰ ਤੋਂ ਪਰ੍ਹੇ ਪੈਂਦਾ ਹੈ ਅਤੇ ਸ੍ਰੀਲੰਕਾ ਦੀ ਸਰਕਾਰੀ ਰਾਜਧਾਨੀ ਹੈ। ਇਹ ਕੋਲੰਬੋ ਸ਼ਹਿਰ ਦਾ ਇੱਕ ਵੱਡਾ ਬਾਹਰੀ ਇਲਾਕਾ ਹੈ।

ਹਵਾਲੇ[ਸੋਧੋ]