ਦਿਲ ਵਿਲ ਪਿਆਰ ਵਿਆਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਿਲ ਵਿਲ ਪਿਆਰ ਵਿਆਰ 
ਨਿਰਦੇਸ਼ਕਮਨਜੀਤ ਮਾਨ
ਨਿਰਮਾਤਾਮਨਜੀਤ ਮਾਨ
ਲੇਖਕ
ਧੀਰਜ ਰਤਨ
ਅੰਬਰਦੀਪ ਸਿੰਘ
ਸਿਤਾਰੇ
ਗੁਰਦਾਸ ਮਾਨ
ਨੀਰੂ ਬਾਜਵਾ
ਜੱਸੀ ਗਿੱਲ
ਮਾਨਵ ਵਿਜ
ਰਾਜੀਵ ਠਾਕੁਰ
ਸੰਗੀਤਕਾਰਜਤਿੰਦਰ ਸ਼ਾਹ
ਸਿਨੇਮਾਕਾਰਕ੍ਰਿਸ਼ਨਾ ਰਾਮਾਨਨ
ਸੰਪਾਦਕਓਮਕਾਰਨਾਥ ਭਕਰੀ
ਸਟੂਡੀਓਸਾਈ ਪ੍ਰੋਡੀਕਸ਼ਨਸ 
ਰਿਲੀਜ਼ ਮਿਤੀ(ਆਂ)
ਮਈ 2, 2014
ਦੇਸ਼ਭਾਰਤ
ਭਾਸ਼ਾਪੰਜਾਬੀ

ਦਿਲ ਵਿਲ ਪਿਆਰ ਵਿਆਰ (English: Dil Vil Pyaar Vyaar; ਹਿੰਦੀ: दिल-विल प्यार-व्यार), ਮਨਜੀਤ ਮਾਨ ਦੁਆਰਾ ਨਿਰਦੇਸ਼ਤ ਗੁਰਦਾਸ ਮਾਨ, ਨੀਰੂ ਬਾਜਵਾ ਅਤੇ ਨੌਜਵਾਨ ਕਲਾਕਾਰ ਜੱਸੀ ਗਿੱਲ ਦੀ ਅਗਵਾਈ ਵਾਲੀ ਇਕ 2014 ਪੰਜਾਬੀ ਪਰਿਵਾਰਕ ਡਰਾਮਾ ਫਿਲਮ ਹੈ।

ਪੀ.ਟੀ.ਸੀ. ਪੰਜਾਬੀ ਫਿਲਮ ਅਵਾਰਡ 2015[ਸੋਧੋ]

ਦਿਲ ਵਿਲ ਪਿਆਰ ਵਿਆਰ ਨੇ 2015 ਵਿਚ ਪੀ.ਟੀ.ਸੀ. ਪੰਜਾਬੀ ਫਿਲਮ ਐਵਾਰਡ ਵਿਚ ਦੋ ਪੁਰਸਕਾਰ ਜਿੱਤੇ:-

ਗੁਰਦਾਸ ਮਾਨ - Star Forever Award ਜੇਤੂ
ਮਨਜੀਤ ਮਾਨ - Family Film of the Year Award ਜੇਤੂ

ਹਵਾਲੇ[ਸੋਧੋ]