ਸਮੱਗਰੀ 'ਤੇ ਜਾਓ

ਜੱਸੀ ਗਿੱਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੱਸੀ ਗਿੱਲ
2019 ਵਿੱਚ ਜੱਸੀ ਗਿੱਲ
ਜਾਣਕਾਰੀ
ਜਨਮ ਦਾ ਨਾਮਜਸਦੀਪ ਸਿੰਘ ਗਿੱਲ
ਜਨਮ (1988-11-26) 26 ਨਵੰਬਰ 1988 (ਉਮਰ 35)
ਜੰਡਾਲੀ, ਖੰਨਾ, ਜ਼ਿਲ੍ਹਾ ਲੁਧਿਆਣਾ, ਪੰਜਾਬ, ਭਾਰਤ
ਕਿੱਤਾਗਾਇਕ, ਅਦਾਕਾਰ,
ਸਾਲ ਸਰਗਰਮ2011 - ਹਾਲ
ਵੈਂਬਸਾਈਟJassi Gill Official Facebook

ਜੱਸੀ ਗਿੱਲ, ਜਨਮ ਜਸਦੀਪ ਸਿੰਘ ਗਿੱਲ (26 ਨਵੰਬਰ 1988), ਇੱਕ ਪੰਜਾਬੀ ਗਾਇਕ ਅਤੇ ਅਦਾਕਾਰ ਹੈ।

ਜੀਵਨ

[ਸੋਧੋ]

ਜਸਦੀਪ ਸਿੰਘ ਗਿੱਲ ਦਾ ਜਨਮ 26 ਨਵੰਬਰ 1988 ਨੂੰ ਪਿੰਡ ਜੰਡਾਲੀ, ਖੰਨਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਗੁਰਮਿੰਦਰ ਸਿੰਘ ਅਤੇ ਮਾਤਾ ਰਵਿੰਦਰ ਕੌਰ ਦੇ ਘਰ ਕਿਸਾਨ ਪਰਿਵਾਰ ਵਿੱਚ ਹੋਇਆ।

ਫਿਲਮ ਕੈਰੀਅਰ

[ਸੋਧੋ]

ਗਿੱਲ ਨੇ ਮਿਸਟਰ ਐਂਡ ਮਿਸਜ਼ 420 ਵਿੱਚ ਵੱਡੇ ਸਕ੍ਰੀਨ 'ਤੇ ਆਪਣਾ ਅਦਾਕਾਰੀ ਸ਼ੁਰੂਆਤ ਕੀਤੀ।[1] ਇਸ ਦੇ ਬਾਅਦ ਉਹ 'ਦਿਲ ਵਿਲ ਪਿਆਰ ਵਿਆਰ' ਲੈਕੇ ਆਇਆ। ਉਹ ਰੋਮਾਂਟਿਕ ਕਾਮੇਡੀ ਮੁੰਡਿਆਂ ਤੋਂ ਬਚਕੇ ਰਹੀਂ ਵਿੱਚ ਰੋਸ਼ਨ ਪ੍ਰਿੰਸ ਅਤੇ ਸਿਮਰਨ ਕੌਰ ਮੁੰਡੀ ਨਾਲ ਆਇਆ।[2]

ਫਰਵਰੀ 2018 ਵਿੱਚ ਗਿੱਲ ਨੇ ਗੌਹਰ ਖਾਨ ਨਾਲ ਇੱਕ ਫਿਲਮ ਬਣਾਉਣ ਲਈ ਹਸਤਾਖਰ ਕੀਤੇ,[3] ਜਿਸ ਦਾ ਟਾਈਟਲ ਓਹ ਯਾਰਾ ਐਵੇਂ ਐਵੇਂ ਲੁੱਟ ਗਿਆ ਸੀ। ਇਸ ਨਾਲ ਪੰਜਾਬੀ ਫਿਲਮਾਂ ਵਿੱਚ ਉਸਨੇ ਆਪਣੀ ਸ਼ੁਰੂਆਤ ਕੀਤੀ। ਉਸਨੇ ਸੋਨਾਕਸ਼ੀ ਸਿਨਹਾ, ਡਾਇਨਾ ਪੇਂਟੀ ਅਤੇ ਜਿਮੀ ਸ਼ੇਰਗਿਲ ਦੇ ਨਾਲ ਹੈਪੀ ਫਿਰ ਭਾਗ ਜਾਏਗੀ ਤੇ ਹਸਤਾਖਰ ਕੀਤੇ। ਇਹ ਉਸ ਦੀ ਪਹਿਲੀ ਬਾਲੀਵੁੱਡ ਫਿਲਮ ਹੋਵੇਗੀ। ਇਹ 24 ਅਗਸਤ 2018 ਨੂੰ ਰਿਲੀਜ ਕੀਤੀ ਜਾਣੀ ਹੈ।[4][5]

ਐਲਬਮਾਂ

[ਸੋਧੋ]
ਸਾਲ ਐਲਬਮ ਸੰਗੀਤ ਨਿਰਦੇਸ਼ਕ ਰਿਕਾਰਡ ਲੇਬਲ
2011 ਬੈਚਮੇਟ ਜੀ ਗੁਰੀ ਟੀ-ਸੀਰੀਜ਼
2013 ਬੈਚਮੇਟ 2 ਜੀ ਗੁਰੀ ਟੀ-ਸੀਰੀਜ਼
2014 ਰੀਪਲੇ – ਦ ਰਿਟਰਨ ਆਫ਼ ਮੈਲੇਡੀ ਦੇਸੀ ਰੂਟਜ਼ ਜਤਿੰਦਰ ਸ਼ਾਹ ਜੀ ਗੁਰੀ ਪ੍ਰੀਤ ਹੁੰਦਲ ਗੁਪਜ਼ ਸਹਿਰਾ ਮਿਉਜ਼ੀਕਲ ਡਾਕਟਰਜ਼ ਸਪੀਡ ਰਿਕਾਰਡਜ਼

ਸਿੰਗਲਜ਼

[ਸੋਧੋ]
ਸਾਲ ਐਲਬਮ ਸੰਗੀਤ ਨਿਰਦੇਸ਼ਕ ਰਿਕਾਰਡ ਲੇਬਲ ਨੋਟ
2012 "ਵਿਗੜੇ ਸ਼ਰਾਬੀ" ਜੀ ਗੁਰੀ ਟੀ-ਸੀਰੀਜ਼
2013 "ਕਲਾਸਮੇਟ" ਦੇਸੀ ਕਰੂ ਸਪੀਡ ਰਿਕਾਰਡਜ਼ ਡੈਡੀ ਕੂਲ ਮੁੰਡੇ ਫੂਲ ਦੇ ਲਈ
2013 "ਪਿਆਰ ਮੇਰਾ" ਪਵ ਧਾਰੀਆ ਸਪੀਡ ਰਿਕਾਰਡਜ਼
2014 "ਦਿਲ" ਦੇਸੀ ਕਰੂ ਡੈਡੀ ਮੋਹਨ ਰਿਕਾਰਡਜ਼ ਰਿਲੀਜ਼: 13 ਜੂਨ 2014
2014 "ਸੂਟ" ਹਰਜ ਨਾਗਰਾ ਈ3ਯੂ.ਕੇ. ਰਿਕਾਰਡਜ਼ ਗੀਤ: ਰਾਜ ਕਾਕੜਾ

ਫ਼ਿਲਮਾਂ

[ਸੋਧੋ]
ਸਾਲ ਫ਼ਿਲਮ ਪਾਤਰ ਬਾਕੀ ਅਦਾਕਾਰ ਨੋਟ
2014 ਮਿਸਟਰ & ਮਿਸ 420 ਜਸ ਯੁਵਰਾਜ ਹੰਸ, ਬੀਨੂ ਢਿੱਲੋਂ, ਬੱਬਲ ਰਾਏ, ਜਸਵਿੰਦਰ ਭੱਲਾ ਪਹਿਲੀ ਪੰਜਾਬੀ ਫ਼ਿਲਮ
2014 ਦਿਲ ਵਿਲ ਪਿਆਰ ਵਿਆਰ - ਗੁਰਦਾਸ ਮਾਨ, ਨੀਰੂ ਬਾਜਵਾ
2014 ਮੁੰਡਿਆਂ ਤੋਂ ਬੱਚਕੇ ਰਹੀਂ ਜੱਸੀ ਰੌਸ਼ਨ ਪ੍ਰਿੰਸ, ਸਿਮਰਨ ਕੌਰ ਮੁੰਡੀ
2015 ਓ ਯਾਰਾ ਐਵੀਂ ਐਵੀਂ ਲੁੱਟ ਗਿਆ ਰਣਬੀਰ ਗੌਹਰ ਖ਼ਾਨ
2015 ਦਿਲਦਾਰੀਆਂ ਪਰਵਾਣ ਸਾਗਰਿਕਾ ਘਟਗੇ, ਬੱਬਲ ਰਾਏ, ਬੀਨੂ ਢਿੱਲੋਂ [6]
2016 ′′ ਚੰਨੋ ਕਮਲੀ ਯਾਰ ਦੀ ਜੀਤ ਨੀਰੂ ਬਾਜਵਾ, ਬੀਨੂ ਢਿੱਲੋਂ ਵਿਸ਼ੇਸ਼ ਇੰਦਰਾਜ
2016 ਪੁੱਤ ਸਰਦਾਰਾਂ ਦੇ ਦੀਪਾ ਸੋਨਮ ਬਾਜਵਾ, ਸੁਰਿੰਦਰ ਸ਼ਿੰਦਾ
2017 ′′ ਮਣਕਾ ਮਣਕਾ ਗਗਨ ਹਿਮਾਂਸ਼ੀ ਖੁਰਾਣਾ, ਅਮਨਤੇਜ ਹੁੰਦਲ, ਯੋ ਯੋ ਹਨੀ ਸਿੰਘ, ਧਰਮਿੰਦਰ ਮੁੱਖ ਭੂਮਿਕਾ

ਹਵਾਲੇ

[ਸੋਧੋ]
  1. Gill profile, punjabimovies.org; accessed 29 July 2015.
  2. Lakhi, Navleen Kaur (26 December 2013). "Jassi Gill Plans for 2014". HT City Chandigarh. Archived from the original on 5 ਜਨਵਰੀ 2014. Retrieved 7 January 2014. {{cite news}}: Unknown parameter |dead-url= ignored (|url-status= suggested) (help)
  3. Gauhar Khan profile Archived 2016-03-05 at the Wayback Machine., punjabifilmiadda.com; accessed 29 July 2015.
  4. Today, IndiaLive. "GAUHAR KHAN TO CO STAR JASSI GILL IN UPCOMING PUNJABI FILM". INDIALIVE.today. indialive.today. Archived from the original on 13 ਮਾਰਚ 2016. Retrieved 17 February 2015. {{cite news}}: Unknown parameter |dead-url= ignored (|url-status= suggested) (help)
  5. Gauhar Khan to work on Punjabi accent Archived 2018-06-20 at the Wayback Machine., zeenews.india.com; accessed 29 July 2015.
  6. "Dildariyaan is being directed by the Goreyan Nu Daffa Karo fame director, Pankaj Batra and it stars Jassi Gill and Sagarika". Archived from the original on 2018-12-13. Retrieved 2016-10-27.