ਦਿਵਿਆ ਮਦੇਰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Divya Maderna
Member of the Rajasthan Legislative Assembly
ਮੌਜੂਦਾ
ਦਫ਼ਤਰ ਸਾਂਭਿਆ
11 December 2018
ਹਲਕਾOsian
ਨਿੱਜੀ ਜਾਣਕਾਰੀ
ਜਨਮ25/10/1984
Jaipur
ਕੌਮੀਅਤ India
ਸਿਆਸੀ ਪਾਰਟੀIndian National Congress

ਦਿਵਿਆ ਮਦਰੇਨਾ ਰਾਜਸਥਾਨ ਦੀ ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਹੈ।[1] ਉਹ 2018 ਚੋਣਾਂ ਵਿਚ ਓਸੀਆਈ ਹਲਕੇ ਤੋਂ ਐਮ.ਐਲ.ਏ ਚੁਣੀ ਗਈ ਹੈ।

ਜੀਵਨ[ਸੋਧੋ]

ਮਦੇਰਨਾ ਸਰਕਾਰੀ ਮੰਤਰੀ ਮਹਿਪਾਲ ਮਦੇਰਨਾ ਅਤੇ ਲੀਲਾ ਮਦਰੇਨਾ ਦੀ ਧੀ ਹੈ।[2] ਉਸ ਦੇ ਦਾਦਾ ਪਰਾਸਰਾਮ ਮਦੇਰਨਾ ਵੀ ਰਾਜਨੀਤੀ ਵਿਚ ਸੀ, ਰਾਜਸਥਾਨ ਵਿਧਾਨ ਸਭਾ ਵਿਚ ਇਕ ਕੈਬਨਿਟ ਮੰਤਰੀ ਦੇ ਰੂਪ ਵਿਚ ਕੰਮਕਰ ਚੁਕੇ ਸਨ।

ਮਦੇਰਨ ਨੇ ਇੰਗਲੈਂਡ ਦੀ ਨੌਟਿੰਘਮ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿਚ ਪੋਸਟ-ਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਕੀਤੀ ਹੈ। 2010 ਵਿੱਚ, 26 ਸਾਲ ਦੀ ਉਮਰ ਵਿੱਚ, ਉਸ ਨੇ ਜੋਧਪੁਰ ਨੇੜੇ ਓਸੀਆਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਸਫਲਤਾਪੂਰਵਕ ਲੜਾਈ ਲੜੀ।[1] ਉਸ ਨੇ ਜੋਧਪੁਰ ਦੇ ਓਸੀਆਂ ਤੋਂ 2018 'ਚ ਭਾਰਤੀ ਰਾਸ਼ਟਰੀ ਕਾਗਰਸ ਵਲੋਂ ਟਿਕਟ ਲੈ ਕੇ ਵਿਧਾਨ ਸਭਾ ਦੀ ਚੋਣ 'ਚ ਸਫਲਤਾ ਪੂਰਨ ਲੜੀ।

ਹਵਾਲੇ[ਸੋਧੋ]

  1. 1.0 1.1 "Return To The Raj". India Today (in ਅੰਗਰੇਜ਼ੀ). Retrieved 2018-10-14. 
  2. "Divya Maderna reposes faith in Congress and Ashok Gehlot - Times of India". The Times of India. Retrieved 2018-10-14.