ਸਮੱਗਰੀ 'ਤੇ ਜਾਓ

ਦਿੱਲੀ ਉਰਦੂ ਅਖ਼ਬਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਿੱਲੀ ਉਰਦੂ ਅਖ਼ਬਾਰ
1837
ਸੰਸਥਾਪਕਮੌਲਵੀ ਮੁਹੰਮਦ ਬਕੀਰ
ਸੰਪਾਦਕਮੌਲਵੀ ਮੁਹੰਮਦ ਬਕੀਰ
ਸਥਾਪਨਾ1837 (1837)
ਭਾਸ਼ਾਉਰਦੂ
ਮੁੱਖ ਦਫ਼ਤਰਦਿੱਲੀ, ਬਰਤਾਨਵੀ ਰਾਜ
ਸ਼ਹਿਰਦਿੱਲੀ
ਦੇਸ਼ਬਰਤਾਨਵੀ ਭਾਰਤ

ਦਿੱਲੀ ਉਰਦੂ ਅਖ਼ਬਾਰ 1837 ਈ. ਵਿੱਚ ਦਿੱਲੀ, ਭਾਰਤ ਤੋਂ ਪ੍ਰਕਾਸ਼ਤ ਹੋਇਆ ਪਹਿਲਾ ਉਰਦੂ ਭਾਸ਼ਾ ਦਾ ਅਖ਼ਬਾਰ ਸੀ।[1] ਮੌਲਵੀ ਮੁਹੰਮਦ ਬਕੀਰ ਇਸਦੇ ਪਹਿਲੇ ਸੰਪਾਦਕ ਸਨ।[2]

ਹੋਰ ਪੜ੍ਹੋ

[ਸੋਧੋ]

ਰੇਖਤਾ ਕਿਤਾਬਾਂ

ਹਵਾਲੇ

[ਸੋਧੋ]
  1. Pernau, Margrit (2003). "The Delhi Urdu Akhbar: Between Persian akhrabat and English Newspapers" (PDF). 1: 1–2. {{cite journal}}: Cite journal requires |journal= (help)