ਦਿੱਲੀ ਦੇ ਦਰਵਾਜੇ
ਦਿੱਖ
ਦਿੱਲੀ ਦੇ ਦਰਵਾਜਿਆਂ ਨੂੰ ਸਥਾਪਿਤ ਕਰਨ ਵਿੱਚ ਵੱਖ-ਵੱਖ ਵੰਸ਼ਾਂ ਦੇ ਆਗੂਆਂ ਨੇ ਭੂਮਿਕਾ ਨਿਭਾਈ ਹੈ ਜੋ ਇਸ ਪ੍ਰਕਾਰ ਹੈ
- .ਲਾਲ ਕੋਟ ਜਾਂ ਕਿਲਾ ਰਾਏ ਪਿਥੋਰ ਦੇ ਪ੍ਰਾਚੀਨ ਸ਼ਹਿਰ ਦਾ ਦਰਵਾਜ਼ਾ,ਇਸ ਨੂੰ ਦਿੱਲੀ ਦਾ ਪਹਿਲਾ ਸ਼ਹਿਰ ਮੰਨਿਆਂ ਜਾਂਦਾ ਹੈ (731-1311ਈ.) ਇਹ ਮਹਿਰੌਲੀ ਵਿਚ ਕੁਤੁਬ ਕੰਪਲੈਕਸ ਵਿੱਚ ਸਥਿਤ ਹੈ
- ਸ਼ਹਿਰ ਦਾ ਦੂਸਰਾ ਦਰਵਾਜ਼ਾ ਸੀਰੀ ਕਿਲਾ (1304) ਹੈ।
- ਤੀਸਰਾ ਦਰਵਾਜ਼ਾ ਤੁਗ਼ਲਕਾਬਾਦ ਹੈ।(14ਵੀ ਸਦੀ ਦਾ ਮੱਧ)
- ਚੌਥਾਂ ਦਰਵਾਜ਼ਾ ਫੀਰੋਜ਼ਾਬਾਦ ਹੈ
- ਛੇਵਾਂ ਦਰਵਾਜ਼ਾ ਦਿੱਲੀ ਸ਼ੇਰ ਸ਼ਾਹ ਦਾ (ਸ਼ੇਰਗੜ੍ਹ) ਦਰਵਾਜ਼ਾ (1534), ਨੇੜੇ ਪੁਰਾਣਾ ਕਿਲਾ
- ਸੱਤਵਾਂ ਦਰਵਾਜ਼ਾ ਸ਼ਾਹਜਹਾਨਾਬਾਦ ਹੈ।(17ਵੀਂ ਸਦੀ)
- ਅੱਠਵਾਂ ਦਰਵਾਜ਼ਾ ਆਧੁਨਿਕ ਨਵੀਂ ਦਿੱਲੀ ਵਿਚ ਬ੍ਰਿਟਿਸ਼ ਰਾਜ ਵਿਚ
ਸ਼ੇਰ ਸ਼ਾਹ ਦਰਵਾਜ਼ਾ
[ਸੋਧੋ]ਕਸ਼ਮੀਰੀ ਦਰਵਾਜ਼ਾ
[ਸੋਧੋ]ਕਸ਼ਮੀਰੀ ਦਰਵਾਜ਼ਾ ਦਿੱਲੀ ਦੇ 14 ਮੁੱਖ ਦਰਵਾਜ਼ਾ ਵਿਚੋਂ ਇੱਕ ਹੈ ਜੋ ਦਿੱਲੀ ਦੇ ਉਤਰ ਵਿੱਚ ਹੈ ਇਸ ਨੂੰ ਬ੍ਰਿਟਿਸ਼ ਰਾਜ ਵਿੱਚ ਮੇਜਰ ਰਾਬਰਟ ਸਮਿਥ ਨੇ 1835 ਵਿੱਚ ਬਣਵਾਇਆ।
ਦਿੱਲੀ ਦਰਵਾਜ਼ਾ
[ਸੋਧੋ]ਦਿੱਲੀ ਦਰਵਾਜ਼ਾ ਸ਼ਾਹਜਹਾਨਾਬਾਦ (ਪੁਰਾਣੀ ਦਿੱਲੀ) ਇਤਿਹਾਸ ਵਿੱਚ ਦਿੱਲੀ ਦਾ ਦਰਵਾਜ਼ਾ ਸੀ।
ਅਜਮੇਰੀ ਦਰਵਾਜ਼ਾ
[ਸੋਧੋ]ਤੁਰਕਮਨ ਦਰਵਾਜ਼ਾ
[ਸੋਧੋ]ਲਾਹੌਰੀ ਦਰਵਾਜ਼ਾ, ਪੁਰਾਣੀ ਦਿੱਲੀ
[ਸੋਧੋ]ਕਾਬੁਲੀ ਦਰਵਾਜ਼ਾ
[ਸੋਧੋ]ਗੈਲਰੀ
[ਸੋਧੋ]-
Ancient view of Alai Darwaza
-
South gate entry to Tughlaqabad Fort
-
West gate of Feruzabad
-
South Gate Purana Qila
-
North gate Purana Qila
-
Lal Darwaza detail
-
Purana Qila
-
Red Fort entry gate
-
Moori Gate
-
Water Gate of Red Fort
-
Delhi Gate of Red Fort
ਇਨ੍ਹਾਂ ਨੂੰ ਵੀ ਦੇਖੋ
[ਸੋਧੋ]- ਭਾਰਤ ਵਿੱਚ ਦਰਵਾਜ਼ੇ
- ਦਿੱਲੀ ਦਾ ਇਤਿਹਾਸ
- ਔਰੰਗਾਬਾਦ ਵਿੱਚ ਦਰਵਾਜ਼ੇ