ਦੀਪਕ ਮਿਸਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੀਫ ਜਸਟਿਸ
ਦੀਪਕ ਮਿਸਰਾ
Dipak Mishra.png
ਰਾਸ਼ਟਰਪਤੀ ਭਵਨ 'ਚ ਸੌਂਹ ਚੁੱਕਣ ਸਮੇਂ
45ਵਾਂ ਚੀਫ ਜਸਟਿਸ
ਅਹੁਦੇ 'ਤੇ
28 ਅਗਸਤ, 2017 – 2 ਅਕਤੂਬਰ 2018
ਇਹਨੇ ਨਿਯੁਕਤ ਕੀਤਾ ਰਾਮ ਨਾਥ ਕੋਵਿੰਦ
(ਭਾਰਤ ਦਾ ਰਾਸ਼ਟਰਪਤੀ)
ਪਿਛਲਾ ਅਹੁਦੇਦਾਰ ਜਸਟਿਸ ਜਗਦੀਸ਼ ਸਿੰਘ ਖੇਹਰ
ਅਗਲਾ ਅਹੁਦੇਦਾਰ ਰੰਜਨ ਗੋਗੋਈ
ਭਾਰਤ ਦੀ ਸੁਪਰੀਮ ਕੋਰਟ ਦਾ ਜੱਜ
ਅਹੁਦੇਦਾਰ
ਅਹੁਦਾ ਸੰਭਾਲਿਆ
10 ਅਕਤੂਬਰ, 2011
ਇਹਨੇ ਨਿਯੁਕਤ ਕੀਤਾ ਭਾਰਤ ਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ
ਪਟਨਾ ਹਾਈ ਕੋਰਟ ਦਾ ਚੀਫ ਜਸਟਿਸ
ਅਹੁਦੇ 'ਤੇ
ਦਸੰਬਰ, 2009 – ਮਈ 2010
ਦਿੱਲੀ ਹਾਈ ਕੋਰਟ ਦਾ ਚੀਫ ਜਸਟਿਸ
ਅਹੁਦੇ 'ਤੇ
24 ਮਈ, 2010 – 10 ਅਕਤੂਬਰ, 2011
ਨਿੱਜੀ ਵੇਰਵਾ
ਜਨਮ (1953-10-03) 3 ਅਕਤੂਬਰ 1953 (ਉਮਰ 67)
ਅਲਮਾ ਮਾਤਰ ਐਮ.ਐਸ. ਲਾਅ ਕਾਲਜ, ਕਟਕ
ਜਸਟਿਸ ਦੀਪਕ ਮਿਸਰਾ

ਜਸਟਿਸ ਦੀਪਕ ਮਿਸਰਾ (ਜਨਮ 3 ਅਕਤੁਬਰ, 1953) ਭਾਰਤ ਦੇ 45ਵੇਂ ਚੀਫ ਜਸਟਿਸ ਹਨ। ਉਹਨਾ ਨੇ ਇਹ ਪਦ ਭਾਰਤ ਦੇ 44ਵੇਂ ਚੀਫ ਜਸਟਿਸ ਜਗਦੀਸ਼ ਸਿੰਘ ਖੇਹਰ ਤੋਂ ਸੰਭਾਲਿਆ।[1][2] ਇਹ ਪਦ ਸੰਭਾਲਣ ਤੋਂ ਪਹਿਲਾ ਉਹਨਾ ਨੇ ਪਟਨਾ ਹਾਈ ਕੋਰਟ, ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਤੇ ਅਹੁਦੇ ਤੇ ਕੰਮ ਕੀਤਾ ਹੈ।[3][4] ਜਸਟਿਸ ਮਿਸਰਾ ਨੇ 14 ਫਰਵਰੀ, 1977 ਨੂੰ ਬਤੌਰ ਵਕੀਲ ਕੰਮ ਸ਼ੁਰੂ ਕਿਤਾ ਅਤੇ ਉਡੀਸਾ ਹਾਈ ਕੋਰਟ 'ਚ ਬਤੌਰ ਵਕੀਲ ਕੰਮ ਕੀਤਾ। ਉਹ 1996 'ਚ ਉਡੀਸਾ ਹਾਈ ਕੋਰਟ ਅਤੇ ਮੱਧ ਪ੍ਰਦੇਸ਼ ਹਾਈ ਕੋਰਟ 'ਚ ਅਡੀਸ਼ਨ ਜੱਜ ਨਿਯੁਕਤ ਹੋਈ। 19 ਦਸੰਬਰ, 1997 ਵਿੱਚ ਆਪ ਪੱਕੇ ਜੱਜ ਦੇ ਤੌਰ 'ਤੇ ਨਯੁਕਤ ਹੋਈ।[5]

ਹਵਾਲੇ[ਸੋਧੋ]