ਪ੍ਰਣਬ ਮੁਖਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਣਬ ਮੁਖਰਜੀ
13ਵੇਂ ਭਾਰਤ ਦੇ ਰਾਸ਼ਟਰਪਤੀ
ਮੌਜੂਦਾ
ਦਫ਼ਤਰ ਵਿੱਚ
25 ਜੁਲਾਈ 2012
ਪ੍ਰਧਾਨ ਮੰਤਰੀਮਨਮੋਹਨ ਸਿੰਘ
ਉਪ ਰਾਸ਼ਟਰਪਤੀਮੋਹੰਮਦ ਹਮੀਦ ਅਨਸਾਰੀ
ਤੋਂ ਪਹਿਲਾਂਪ੍ਰਤਿਭਾ ਪਾਟਿਲ
ਵਿੱਤ ਮੰਤਰੀ
ਦਫ਼ਤਰ ਵਿੱਚ
24 ਜਨਵਰੀ 2009 – 26 ਜੂਨ 2012
ਪ੍ਰਧਾਨ ਮੰਤਰੀਮਨਮੋਹਨ ਸਿੰਘ
ਤੋਂ ਪਹਿਲਾਂਮਨਮੋਹਨ ਸਿੰਘ
ਤੋਂ ਬਾਅਦਮਨਮੋਹਨ ਸਿੰਘ
ਦਫ਼ਤਰ ਵਿੱਚ
15 ਜਨਵਰੀ 1982 – 31 ਦਸੰਬਰ 1984
ਪ੍ਰਧਾਨ ਮੰਤਰੀਇੰਦਰਾ ਗਾਂਧੀ
ਰਾਜੀਵ ਗਾਂਧੀ
ਤੋਂ ਪਹਿਲਾਂਆਰ. ਵੈਂਕਟਰਮਨ
ਤੋਂ ਬਾਅਦਵੀ ਪੀ ਸਿੰਘ
ਵਿਦੇਸ਼ ਮੰਤਰੀ
ਦਫ਼ਤਰ ਵਿੱਚ
24 ਅਕਤੂਬਰ 2006 – 23 ਮਈ 2009
ਪ੍ਰਧਾਨ ਮੰਤਰੀਮਨਮੋਹਨ ਸਿੰਘ
ਤੋਂ ਪਹਿਲਾਂਮਨਮੋਹਨ ਸਿੰਘ
ਤੋਂ ਬਾਅਦਐੱਸ. ਐਮ. ਕ੍ਰਿਸ਼ਨਾ
ਦਫ਼ਤਰ ਵਿੱਚ
10 ਫਰਵਰੀ 1995 – 16 ਮਈ 1996
ਤੋਂ ਪਹਿਲਾਂਦਿਨੇਸ਼ ਸਿੰਘ
ਤੋਂ ਬਾਅਦਅਟੱਲ ਬਿਹਾਰੀ ਵਾਜਪਾਈ
ਦਫ਼ਤਰ ਵਿੱਚ
22 ਮਈ 2004 – 26 ਅਕਤੂਬਰ 2006
ਪ੍ਰਧਾਨ ਮੰਤਰੀਮਨਮੋਹਨ ਸਿੰਘ
ਤੋਂ ਪਹਿਲਾਂਜਾਰਜ ਫਰਨਾਂਡੇਜ਼
ਯੋਜਨਾ ਕਮਿਸ਼ਨ ਡਿਪਟੀ ਚੇਅਰਮੈਨ
ਦਫ਼ਤਰ ਵਿੱਚ
24 ਜੂਨ 1991 – 15 ਮਈ 1996
ਪ੍ਰਧਾਨ ਮੰਤਰੀਪੀ. ਵੀ. ਨਰਸਿਮਹਾ ਰਾਓ
ਤੋਂ ਪਹਿਲਾਂਮੋਹਨ ਧਾਰੀਆ
ਤੋਂ ਬਾਅਦਮਧੂ ਦੰਡਵਤੇ
ਨਿੱਜੀ ਜਾਣਕਾਰੀ
ਜਨਮ
ਪ੍ਰਣਬ ਕੁਮਾਰ ਮੁਖਰਜੀ

(1935-12-11)11 ਦਸੰਬਰ 1935
ਮਿਰਾਤੀ, ਬੰਗਾਲ ਪ੍ਰੈਜ਼ੀਡੈਂਸੀ, ਬ੍ਰਿਟਿਸ਼ ਭਾਰਤ
(ਹੁਣ ਪੱਛਮੀ ਬੰਗਾਲ, ਭਾਰਤ)
ਮੌਤ31 ਅਗਸਤ 2020(2020-08-31) (ਉਮਰ 84)
ਨਵੀਂ ਦਿੱਲੀ, ਭਾਰਤ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ (1969–1986; 1989–2012)
ਰਾਸ਼ਟਰੀ ਸਮਾਜਵਾਦੀ ਕਾਂਗਰਸ (1986–1989)
ਹੋਰ ਰਾਜਨੀਤਕ
ਸੰਬੰਧ
United Front (1996–2004)
United Progressive Alliance (2004–present)
ਜੀਵਨ ਸਾਥੀਸੁਵਰਾ ਮੁਖਰਜੀ (1957–2020)
ਬੱਚੇਸ਼ਰਮਿਸ਼ਠਾ, ਅਭਿਜੀਤ, ਇੰਦਰਜੀਤ
ਅਲਮਾ ਮਾਤਰਕਲਕੱਤਾ ਯੂਨੀਵਰਸਿਟੀ
ਪੁਰਸਕਾਰਪਦਮ ਵਿਭੂਸ਼ਣ (2008)
ਵੈੱਬਸਾਈਟOfficial Website

ਪ੍ਰਣਬ ਕੁਮਾਰ ਮੁਖਰਜੀ[1] (ਬੰਗਾਲੀ ਭਾਸ਼ਾ: প্রণব মুখোপাধ্যায়) (/prənəb kʊmɑːr m[invalid input: 'ʉ']khər/; ਜਨਮ 11 ਦਸੰਬਰ 1935- 31 ਅਗਸਤ 2020) ਭਾਰਤ ਦੇ 13ਵੇਂ ਰਾਸ਼ਟਰਪਤੀ ਸਨ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਵੱਡੇ ਨੇਤਾ ਰਹੇ। ਨਹਿਰੂ-ਗਾਂਧੀ ਪਰਵਾਰ ਨਾਲ ਉਹਨਾਂ ਦੇ ਕਰੀਬੀ ਸੰਬੰਧ ਰਹੇ ਹਨ। ਭਾਰਤੀ ਰਾਸ਼ਟਰੀ ਕਾਂਗਰਸ ਦੀ ਅਗਵਾਈ ਵਾਲੇ ਸੰਯੁਕਤ ਪ੍ਰਗਤੀਸ਼ੀਲ ਗਠ-ਜੋੜ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਸਿੱਧੇ ਮੁਕਾਬਲੇ ਵਿੱਚ ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਪੀ ਏ ਸੰਗਮਾ ਨੂੰ ਹਰਾਇਆ। ਉਹਨਾਂ ਨੇ 25 ਜੁਲਾਈ 2012 ਨੂੰ ਭਾਰਤ ਦੇ 13ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਪਦ ਅਤੇ ਗੁਪਤਤਾ ਦੀ ਸਹੁੰ ਲਈ ਸੀ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]