ਸਮੱਗਰੀ 'ਤੇ ਜਾਓ

ਦੀਪਾ ਮਰਾਠੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੀਪਾ ਮਰਾਠੇ
ਨਿੱਜੀ ਜਾਣਕਾਰੀ
ਪੂਰਾ ਨਾਮ
ਦੀਪਾ ਮੰਗੇਸ਼ ਮਰਾਠੇ
ਜਨਮ (1972-11-25) 25 ਨਵੰਬਰ 1972 (ਉਮਰ 51)
ਮਹਾਂਰਾਸ਼ਟਰ, ਭਾਰਤ
ਛੋਟਾ ਨਾਮਦੀਪਸ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਖੱਬੇ-ਹੱਥੀਂ ਸਲੋਅ ਅਰਥਡੌਕਸ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 5)15 ਜੁਲਾਈ 1999 ਬਨਾਮ ਇੰਗਲੈਂਡ ਮਹਿਲਾ
ਆਖ਼ਰੀ ਟੈਸਟ27 ਨਵੰਬਰ 2003 ਬਨਾਮ ਨਿਊਜ਼ੀਲੈਂਡ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 59)13 ਦਸੰਬਰ 1997 ਬਨਾਮ ਵੈਸਟ ਇੰਡੀਜ਼ ਮਹਿਲਾ
ਆਖ਼ਰੀ ਓਡੀਆਈ10 ਅਪ੍ਰੈਲ 2005 ਬਨਾਮ ਆਸਟਰੇਲੀਆ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 5 59
ਦੌੜਾਂ 67 96
ਬੱਲੇਬਾਜ਼ੀ ਔਸਤ 11.16 7.38
100/50 0/0 0/0
ਸ੍ਰੇਸ਼ਠ ਸਕੋਰ 40 21*
ਗੇਂਦਾਂ ਪਾਈਆਂ 1002 2683
ਵਿਕਟਾਂ 8 60
ਗੇਂਦਬਾਜ਼ੀ ਔਸਤ 42.25 20.83
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 3/14 4/1
ਕੈਚਾਂ/ਸਟੰਪ 1/– 18/–
ਸਰੋਤ: ਕ੍ਰਿਕਟਅਰਕਾਈਵ, 19 ਸਤੰਬਰ 2009

ਦੀਪਾ ਮਧੂਕਰ ਮਰਾਠੇ (née Kulkarni; ਦੇਵਨਾਗਰੀ: दीपा मधुकर मराठे; ਜਨਮ 25 ਨਵੰਬਰ 1972 ਨੂੰ ਮਹਾਂਰਾਸ਼ਟਰ, ਭਾਰਤ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਅਤੇ ਓਡੀਆਈ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਲਈ ਪੰਜ ਟੈਸਟ ਮੈਚ ਅਤੇ 59 ਓਡੀਆਈ ਮੈਚ ਖੇਡੇ ਹਨ।[2]

ਹੋਰ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Deepa Marathe". CricketArchive. Retrieved 2009-09-19.
  2. "Deepa Marathe". Cricinfo. Retrieved 2009-09-19.