ਦੀਪਿਕਾ ਪਾਦੂਕੋਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੀਪਿਕਾ ਪਾਦੂਕੋਣ
Deepika unveils Melange's lifestyle ethinic look for 'Cocktail' 08.jpg
ਦੀਪਿਕਾ ਪਾਦੁਕੋਣ 2012
ਜਨਮ (1986-01-05) 5 ਜਨਵਰੀ 1986 (ਉਮਰ 32)
ਕੋਪਨਹੈਗਨ, ਡੈਨਮਾਰਕ
ਅਲਮਾ ਮਾਤਰ ਇੰਦਿਰਾ ਗਾਂਧੀ ਨੈਸ਼ਨਲ ਓਪਨ ਯੂਨਿਵਰਸਿਟੀ
ਪੇਸ਼ਾ ਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ 2006–ਮੌਜੂਦਾ

ਦੀਪਿਕਾ ਪਾਦੂਕੋਣ (ਜਨਮ 5 ਜਨਵਰੀ 1986) ਇੱਕ ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਹੈ। ਉਸਨੇ ਆਪਣੀ ਪਛਾਣ ਬਾਲੀਵੁੱਡ ਫ਼ਿਲਮਾਂ ਤੋਂ ਬਣਾਈ ਜੋ ਪ੍ਰਸਿੱਧ ਭਾਰਤੀ ਕਿਰਤੀਆਂ ਵਿੱਚੋਂ ਇੱਕ ਹੈ। ਦੀਪਿਕਾ ਦਾ ਜਨਮ ਕੋਪਨਹੈਗਨ ਵਿੱਚ ਹੋਇਆ। ਦੀਪਿਕਾ ਪਹਿਲਾਂ ਬੈਡਮਿੰਟਨ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਸੀ ਪਰ ਬਾਅਦ ਵਿੱਚ ਉਸਨੇ ਖੇਡਾਂ ਨੂੰ ਛੱਡ ਕੇ ਮਾਡਲਿੰਗ ਵਿੱਚ ਆਪਣਾ ਕੈਰੀਅਰ ਬਣਾਇਆ। ਮਾਡਲਿੰਗ ਤੋਂ ਕੁੱਝ ਸਮੇਂ ਬਾਅਦ ਹੀ ਦੀਪਿਕਾ ਨੂੰ ਫ਼ਿਲਮਾਂ ਵਿੱਚ ਅਦਾਕਾਰੀ ਲਈ ਚੁਣਿਆ ਗਿਆ। ਉਸਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 2006 ਵਿੱਚ ਕੰਨੜ ਫ਼ਿਲਮ ਐਸ਼ਵਰਿਆ ਤੋਂ ਕੀਤੀ। ਇਸ ਤੋਂ ਬਾਅਦ ਉਸਨੇ ਹਿੰਦੀ ਬਲਾਕਬਸਟਰ ਫ਼ਿਲਮ ਓਮ ਸ਼ਾਂਤੀ ਓਮ ਵਿੱਚ ਦੋਹਰਾ ਕਿਰਦਾਰ ਨਿਭਾਇਆ ਜੋ 2007 ਵਿੱਚ ਰਿਲੀਜ਼ ਹੋਈ। ਦੀਪਿਕਾ ਨੇ ਫ਼ਿਲਮਫ਼ੇਅਰ ਇਨਾਮ ਵੀ ਜਿੱਤਿਆ।

ਹਵਾਲੇ[ਸੋਧੋ]