ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ
ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ | |
ਮਾਟੋ | The People's University |
---|---|
ਕਿਸਮ | ਸਰਵਜਨਿਕ, ਕੇਂਦਰੀ ਯੂਨੀਵਰਸਿਟੀ |
ਸਥਾਪਨਾ | 1985 |
ਚਾਂਸਲਰ | ਰਾਸ਼ਟਰਪਤੀ (ਪ੍ਰਣਬ ਮੁਖਰਜੀ) |
ਵਾਈਸ-ਚਾਂਸਲਰ | ਪ੍ਰੋਫੈਸਰ ਐੱਮ. ਅਸਲਾਮ |
ਰਜਿਸਟਰਾਰ | ਸਧੀਰ ਬੁਦਾਕੋਟੀ |
ਵਿਦਿਆਰਥੀ | 40 ਲੱਖ ਤੋਂ ਜਿਆਦਾ[1] |
ਟਿਕਾਣਾ | ਮੈਦਾਨ ਗਡ਼ੀ , , |
ਵੈੱਬਸਾਈਟ | www |
ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਹਿੰਦੀ: इंदिरा गाँधी राष्ट्रीय मुक्त विश्वविद्यालय, ਸੰਖੇਪ ਵਿੱਚ ਇਗਨੂ -IGNOU) ਭਾਰਤੀ ਸੰਸਦੀ ਐਕਟ ਦੁਆਰਾ ਸਤੰਬਰ, 1985 ਵਿੱਚ ਸਥਾਪਤ ਇੱਕ ਕੇਂਦਰੀ ਯੂਨੀਵਰਸਿਟੀ ਹੈ।[2] ਇਸ ਦਾ ਮੁੱਖ ਦਫ਼ਤਰ (ਨਵੀਂ ਦਿੱਲੀ (ਮੈਦਾਨ ਗੜੀ) ਵਿੱਚ ਸਥਾਪਤ ਹੈ। ਵਿਦਿਆਰਥੀਆਂ ਦੀ ਗਿਣਤੀ ਪੱਖੋਂ ਇਹ ਦੁਨੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਭਾਰਤ ਅਤੇ ਹੋਰ 33 ਦੇਸ਼ਾਂ ਦੇ ਲੱਗਪੱਗ 40 ਲੱਖ ਵਿਦਿਆਰਥੀ ਇਸ ਵਿੱਚ ਪੜ੍ਹਾਈ ਕਰਦੇ ਹਨ।[3] ਇਹ ਯੂਨੀਵਰਸਿਟੀ ਭਾਰਤ ਵਿੱਚ ਓਪਨ ਅਤੇ ਦੂਰਵਰਤੀ ਪੜ੍ਹਾਈ ਦਾ ਰਾਸ਼ਟਰੀ ਸੰਸਾਧਨ ਕੇਂਦਰ ਵੀ ਹੈ ਅਤੇ ਭਾਰਤ ਵਿੱਚ ਦੂਰਵਰਤੀ ਸਿੱਖਿਆ ਦੇ ਮਿਆਰ ਉਚਿਆਉਣ ਅਤੇ ਕਾਇਮ ਰੱਖਣ ਲਈ ਕੰਮ ਕਰਦੀ ਹੈ।[4]
ਹਵਾਲੇ[ਸੋਧੋ]
- ↑ "Profile of IGNOU - Preamble". Ignou.ac.in. Retrieved 10 January 2015.
- ↑ "THE INDIRA GANDHI NATIONAL OPEN UNIVERSITY ACT, 198" (PDF). Government of India.
- ↑ "Profile of IGNOU – Preamble". Ignou.ac.in.
- ↑ "About IGNOU".
ਬਾਹਰੀ ਕਡ਼ੀਆਂ[ਸੋਧੋ]
- ਯੂਨੀਵਰਸਿਟੀ – ਦਫ਼ਤਰੀ ਵੈੱਬਸਾਟ
- ਯੂਨੀਵਰਸਿਟੀ ਕੇਂਦਰ, ਕਰਨਾਲ
- ਕਮਿਊਨਟੀ ਵੈੱਬਸਾਟ