ਦੀਵਾ ਬਲੇ ਸਾਰੀ ਰਾਤ
ਦਿੱਖ
| ਦੀਵਾ ਬਲੇ ਸਾਰੀ ਰਾਤ | |
|---|---|
| ਨਿਰਦੇਸ਼ਕ | ਹਰਪਾਲ ਟਿਵਾਣਾ |
| ਲੇਖਕ | ਹਰਪਾਲ ਟਿਵਾਣਾ |
| ਸਿਤਾਰੇ | ਅਮਰੀਕ ਗਿੱਲ, ਵੇਦ ਗੋਸਵਾਮੀ, ਜਾਵੇਦ ਖਾਨ, ਪ੍ਰੀਤੀ ਸਪਰੂ, ਗਿਰਜਾ ਸ਼ੰਕਰ, ਨੀਨਾ ਟਿਵਾਣਾ, ਨਿਰਮਲ ਰਿਸ਼ੀ, ਮੇਹਰ ਮਿੱਤਲ ਅਤੇ ਹਰਪਾਲ ਟਿਵਾਣਾ |
| ਸਿਨੇਮਾਕਾਰ | ਅਦੀਪ ਟੰਡਨ |
| ਸੰਗੀਤਕਾਰ | ਜਗਜੀਤ ਸਿੰਘ |
ਰਿਲੀਜ਼ ਮਿਤੀ | 1991 |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
ਦੀਵਾ ਬਲੇ ਸਾਰੀ ਰਾਤ ਹਰਪਾਲ ਟਿਵਾਣਾ ਦੁਆਰਾ ਨਿਰਦੇਸ਼ਿਤ 1990 ਵਿੱਚ ਰਿਲੀਜ਼ ਇੱਕ ਭਾਰਤੀ ਪੰਜਾਬੀ ਫ਼ਿਲਮ ਹੈ।[1]