ਪ੍ਰੀਤੀ ਸਪਰੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰੀਤੀ ਸਪਰੂ
ਜਨਮਪ੍ਰੀਤੀ ਸਪਰੂ
(1957-12-24) 24 ਦਸੰਬਰ 1957 (ਉਮਰ 62)
ਚੇਨਈ , ਜੁਹੂ, ਭਾਰਤ
ਹੋਰ ਨਾਂਮਪ੍ਰੀਤੀ ਸਪਰੂ
ਪ੍ਰੀਤੀ ਸਪਰੂ ਆਹਲੂਵਾਲੀਆ
ਪੇਸ਼ਾਅਦਾਕਾਰਾ
ਸਾਥੀਉਤਪਲ ਆਹਲੂਵਾਲੀਆ

ਪ੍ਰੀਤੀ ਸਪਰੂ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਹੈ। ਉਸਨੇ ਨਿੰਮੋ, ਯਾਰੀ ਜੱਟ ਦੀ ਕੁਰਬਾਨੀ ਜੱਟ ਦੀ ਅਤੇ ਵਰਿੰਦਰ, ਗੁਰਦਾਸ ਮਾਨ ਅਤੇ ਰਾਜ ਬੱਬਰ ਨਾਲ ਹੋਰ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ।[1]

ਪ੍ਰਮੁਖ ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਰੋਲ ਟਿੱਪਣੀ
1992 ਹੀਰ ਰਾਂਝਾ
1991 ਜਿਗਰਵਾਲਾ ਤਾਰਾ ਸਿੰਹ
1990 ਆਜ ਕਾ ਅਰਜੁਨ
1989 ਪੁਰਾਨੀ ਹਵੇਲੀ
1988 ਮਰਦੋਂ ਵਾਲੀ ਬਾਤ
1987 ਨਜ਼ਰਾਨਾ ਸ਼ੀਤਲ ਪੁਰੀ
1987 ਗੋਰਾ
1986 ਪਾਲੇ ਖ਼ਾਨ ਨਰਤਕੀ / ਗਾਇਕਾ
1986 ਧਰਮ ਅਧਿਕਾਰੀ
1985 ਊਂਚੇ ਲੋਗ ਸੋਨੀਆ
1984 ਜਾਗੀਰ
1983 ਅਰਪਣ
1983 ਅਵਤਾਰ ਸ਼ੋਭਾ ਬੜਜਾਤਿਆ ਕਿਸ਼ਨ
1981 ਲਾਵਾਰਿਸ
1977 ਦਰਿੰਦਾ
1975 ਸੁਨਹਿਰਾ ਸੰਸਾਰ

ਹਵਾਲੇ[ਸੋਧੋ]

  1. Indiantelevision.com 23 October 2003.