ਦੁਰਗਾਦਾਸ ਭਾਟੀਆ
ਦਿੱਖ
ਦੁਰਗਾਦਾਸ ਭਾਟੀਆ | |
|---|---|
| ਸੰਸਦ ਮੈਂਬਰ, ਲੋਕ ਸਭਾ | |
| ਦਫ਼ਤਰ ਵਿੱਚ 1971–1972 | |
| ਤੋਂ ਪਹਿਲਾਂ | ਯੱਗਿਆ ਦੱਤ ਸ਼ਰਮਾ |
| ਤੋਂ ਬਾਅਦ | ਰਘੂਨੰਦਨ ਲਾਲ ਭਾਟੀਆ |
| ਹਲਕਾ | ਅੰਮ੍ਰਿਤਸਰ, ਪੰਜਾਬ |
| ਨਿੱਜੀ ਜਾਣਕਾਰੀ | |
| ਜਨਮ | 29 ਅਗਸਤ 1907 ਲਾਹੌਰ, ਪੰਜਾਬ, ਬ੍ਰਿਟਿਸ਼ ਇੰਡੀਆ |
| ਮੌਤ | 1972 (ਉਮਰ 64–65) |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
| ਜੀਵਨ ਸਾਥੀ | ਪਦਮਾਵਤੀ ਭਾਟੀਆ |
| ਸਰੋਤ: [1] | |
ਦੁਰਗਾਦਾਸ ਭਾਟੀਆ (29 ਅਗਸਤ 1907 – 1972) ਭਾਰਤੀ ਰਾਸ਼ਟਰੀ ਕਾਂਗਰਸ ਨਾਲ਼ ਜੁੜਿਆ ਇੱਕ ਭਾਰਤੀ ਸਿਆਸਤਦਾਨ ਸੀ। ਉਹ ਪੰਜਾਬ ਦੇ ਅੰਮ੍ਰਿਤਸਰ ਤੋਂ ਭਾਰਤੀ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਲਈ ਚੁਣਿਆ ਗਿਆ ਸੀ। [1] [2] [3]
ਹਵਾਲੇ
[ਸੋਧੋ]- ↑ Vasant Sitaram Kulkarni; Suniti Vasant Kulkarni; Prakash Kokil (1971). India's Parliament, 1971: Who's who of Indian M.P.s: Encyclopaedia of India's Parliament, 1971. Law Book House. p. 281. Retrieved 16 January 2018.
- ↑ India. Parliament. Lok Sabha (2003). Indian Parliamentary Companion: Who's who of Members of Lok Sabha. Lok Sabha Secretariat. p. 62. Retrieved 16 January 2018.
- ↑ Sudhir Chandra Sarkar (1971). Elections, 1971. M. C. Sarkar. p. 31. Retrieved 16 January 2018.