ਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

'ਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)[1] ਪੰਜਾਬ ਦੇ 13 ਲੋਕ ਸਭਾ ਹਲਕਿਆ[2] ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1241129ਅਤੇ 1199 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ[ਸੋਧੋ]

  1. ਅਜਨਾਲਾ
  2. ਰਾਜਾ ਸਾਂਸੀ
  3. ਮਜੀਠਾ
  4. ਅੰਮ੍ਰਿਤਸਰ ਉੱਤਰੀ
  5. ਅੰਮ੍ਰਿਤਸਰ ਪੱਛਮੀ
  6. ਅੰਮ੍ਰਿਤਸਰ ਕੇਂਦਰੀ
  7. ਅੰਮ੍ਰਿਤਸਰ ਪੂਰਬੀ
  8. ਅੰਮ੍ਰਿਤਸਰ ਦੱਖਣੀ
  9. ਅਟਾਰੀ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ[ਸੋਧੋ]

ਸਾਲ ਐਮ ਪੀ ਦਾ ਨਾਮ ਪਾਰਟੀ
1952 ਗੁਰਮੁਖ ਸਿੰਘ ਮੁਸਾਫਰ ਇੰਡੀਅਨ ਨੈਸ਼ਨਲ ਕਾਂਗਰਸ[3][4]
1957 ਗਿਆਨੀ ਗੁਰਮੁਖ ਸਿੰਘ ਮੁਸਾਫਿਰ ਇੰਡੀਅਨ ਨੈਸ਼ਨਲ ਕਾਂਗਰਸ
1962 ਗਿਆਨੀ ਗੁਰਮੁਖ ਸਿੰਘ ਮੁਸਾਫਿਰ ਇੰਡੀਅਨ ਨੈਸ਼ਨਲ ਕਾਂਗਰਸ
1967 ਜੱਗਿਆ ਦੱਤ ਸ਼ਰਮਾ ਭਾਰਤੀ ਜਨ ਸੰਘ[5]
1971 ਦੁਰਗਾਦਾਸ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
1977 ਬਲਦੇਵ ਪ੍ਰਕਾਸ਼ ਜਨਤਾ ਪਾਰਟੀ
1980 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
1984 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
1989 ਕਿਰਪਾਲ ਸਿੰਘ ਅਜ਼ਾਦ
1991 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
1996 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
1998 ਦਯਾ ਸਿੰਘ ਸੋਢੀ ਭਾਰਤੀ ਜਨਤਾ ਪਾਰਟੀ[6]
1999 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
2004 ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ
2009 ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ

ਹਵਾਲੇ[ਸੋਧੋ]