ਦੂਨ ਐਕਸਪ੍ਰੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੂਨ ਐਕਸਪ੍ਰੈਸ 3010[1] ਭਾਰਤੀ ਰੇਲ ਦੁਆਰਾ ਚਲਾਈ ਗਈ ਇੱਕ ਮੇਲ ਐਕਸ ਪ੍ਰੈਸ ਰੇਲਗੱਡੀ ਹੈ I ਇਹ ਰੇਲਗੱਡੀ ਦੇਹਰਾਦੂਨ ਰੇਲਵੇ ਸਟੇਸ਼ਨ (ਸਟੇਸ਼ਨ ਕੋਡ:DDN) ਤੋਂ 08:25 PM ਵਜੇ ਚਲਦੀ ਹੈ ਅਤੇ ਹਾਵੜਾ ਜੰਕਸ਼ਨ ਰੇਲਵੇ ਸਟੇਸ਼ਨ (ਸਟੇਸ਼ਨ ਕੋਡ:HWH) ਤੇ 07:00AM ਵਜੇ ਪਹੁੰਚਦੀ ਹੈ I ਇਸ ਦੀ ਯਾਤਰਾ ਦੀ ਮਿਆਦ 34 ਘੰਟੇ 35 ਮਿੰਟ ਹੈ I 13009/10 ਹਾਵੜਾ ਦੇਹਰਾਦੂਨ ਦੂਨ ਐਕਸਪ੍ਰੈਸ ਭਾਰਤੀ ਰੇਲ ਦੇ ਪੂਰਬ ਰੇਲਵੇ ਖੇਤਰ ਨਾਲ ਸੰਬੰਧਿਤ ਇੱਕ ਐਕਸਪ੍ਰੈਸ ਰੇਲਗੱਡੀ ਹੈ ਜਿਹੜੀ ਭਾਰਤ ਵਿੱਚ ਹਾਵਡਾ ਜੰਕਸ਼ਨ ਅਤੇ ਦੇਹਰਾਦੂਨ ਦੇ ਵਿਚਕਾਰ ਚਲਦੀ ਹੈ ਇਹ ਰੇਲ-ਅੰਕ 13009 ਦੇ ਰੂਪ ਵਿੱਚ ਹਾਵੜਾ ਜੰਕਸ਼ਨ ਤੋਂ ਦੇਹਰਾਦੂਨ ਤੱਕ ਚਲਦੀ ਹੈ ਅਤੇ ਰੇਲ-ਅੰਕ 13010 ਦੇ ਰੂਪ ਵਿੱਚ ਉਲਟ ਦਿਸ਼ਾ ਵਿੱਚ ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਰਾਜ ਵਿੱਚ ਸੇਵਾ ਦਿੰਦੀ ਹੈ ਅਤੇ ਦੋ ਗੱਡੀਆਂ ਵਿੱਚੋਂ ਇੱਕ ਹੈ ਜਿਹੜੀ ਹਾਵੜਾ ਅਤੇ ਦੇਹਰਾਦੂਨ ਨੂੰ ਜੋੜਦੀ ਹੈ, ਹੋਰ ਰੇਲ 12327/28 ਉਪਾਸਨਾ ਐਕਸਪ੍ਰੈਸ ਹੈ I[2]

ਡੱਬੇ[ਸੋਧੋ]

ਮੌਜੂਦਾ ਸਮੇਂ ਵਿੱਚ 13009/10 ਹਾਵੜਾ ਦੇਹਰਾਦੂਨ ਦੂਨ ਐਕਸਪ੍ਰੈਸ ਵਿੱਚ 1 ਏਸੀ 2 ਟੀਯਰ, 3 ਏਸੀ 3 ਟੀਯਰ, 11 ਸਲੀਪਰ ਕਲਾਸ, 3 ਸਾਧਾਰਨ ਅਣਰਾਖਵੇਂ ਤੇ 2 ਡੱਬੇ ਬੈਠਕ ਅਤੇ ਸਹਿਸਮਾਨ ਦੀ ਰੇਕ ਹੈ I ਇਸ ਵਿੱਚ ਭੋਜਨ ਯਾਨ ਦਾ ਡੱਬਾ ਨਹੀਂ ਹੈ I ਕਿਉਂਕਿ ਭਾਰਤ ਵਿੱਚ ਜ਼ਿਆਦਾਤਰ ਰੇਲ ਸੇਵਾ ਰਵਾਇਤੀ ਹੈ, ਡੱਬਿਆਂ ਦਾ ਸੰਗਠਨ ਮੰਗ ਦੇ ਅਧਾਰ ਤੇ ਭਾਰਤੀ ਰੇਲ ਦੇ ਇਖਤਿਆਰੀ ਸੁਧਾਰੀ ਜਾਂਦੀ ਹੈ I

ਸੇਵਾ[ਸੋਧੋ]

13009 ਹਾਵੜਾ ਦੇਹਰਾਦੂਨ ਦੂਨ ਐਕਸਪ੍ਰੈਸ 34 ਘੰਟੇ 55 ਮਿੰਟ (44.59 ਕਿਮੀ/ਘੰਟਾ) ਵਿੱਚ 1557 ਕਿਮੀ ਦੀ ਦੂਰੀ ਨਸ਼ਚਤਿ ਕਰਦੀ ਹੈ ਅਤੇ 34 ਘੰਟੇ 30 ਮਿੰਟਾਂ ਵਿੱਚ 13010 ਦੇਹਰਾਦੂਨ ਹਾਵੜਾ ਦੂਨ ਐਕਸਪ੍ਰੈਸ ਦੇ ਰੂਪ ਵਿੱਚ (45.13 ਕਿਮੀ/ਘੰਟਾ) ਦੂਰੀ ਨਸ਼ਚਤਿ ਕਰਦੀ ਹੈ I ਕਿਉਂਕਿ ਟਰੇਨ ਦੀ ਔਸਤ ਗਤੀ 55 ਕਿਮੀ/ਘੰਟੇ ਤੋ ਘੱਟ ਹੈ ਭਾਰਤੀ ਰੇਲਵੇ ਨਿਯਮਾਂ ਦੇ ਅਨੁਸਾਰ, ਇਸ ਦੇ ਕਿਰਾਏ ਵਿੱਚ ਇੱਕ ਸੁਪਰਫਾਸਟ ਸਰਚਾਰਜ ਸ਼ਾਮਲ ਨਹੀਂ ਹੈ I

ਮਾਰਗ[ਸੋਧੋ]

13009/10[3] ਹਾਵੜਾ ਦੇਹਰਾਦੂਨ ਦੂਨ ਐਕਸਪ੍ਰੈਸ ਹਾਵੜਾ ਜੰਕਸ਼ਨ ਤੋਂ ਬਰਧਮਾਨ ਜੰਕਸ਼ਨ, ਘਨਬਾਅਦ ਜੰਕਸ਼ਨ, ਗਯਾ ਜੰਕਸ਼ਨ, ਮੁਗਲਸਰਾਏ ਜੰਕਸ਼ਨ, ਫੌਜਾਬਾਦ ਜੰਕਸ਼ਨ, ਲਖਨਊ ਜੰਕਸ਼ਨ ਐਨ.ਆਰ, ਸ਼ਾਹਜਹਾਂਪੁਰ, ਬਰੇਲੀ, ਮੁਰਾਦਾਬਾਦ, ਨਜੀਬਾਬਾਦ ਜੰਕਸ਼ਨ, ਹਰਿਦੁਆਰ ਜੰਕਸ਼ਨ ਤੋ ਹੋਕੇ ਦੇਹਰਾਦੂਨ ਜਾਂਦੀ ਹੈ I[4]

ਜ਼ੋਰ[ਸੋਧੋ]

ਰਸਤਾ ਕੁਝ ਹੱਦ ਤਕ ਇਲੈਕਰਿਫ਼ਾਈਡ ਵਾਲਾ ਹੈ, ਇਹ ਹਾਵੜਾ ਜੰਕਸ਼ਨ ਤੋਂ ਮੁਗਲਸਰਾਏ ਜੰਕਸ਼ਨ ਤੱਕ ਹਾਵੜਾ ਆਧਾਰਿਤ ਡੱਬਲਯੂ.ਏ.ਪੀ-4 ਨਾਲ ਖਿਚਿਆ ਜਾਂਦਾ ਹੈ ਅਤੇ ਬਾਕੀ ਦੀ ਯਾਤਰਾ ਦੇ ਲਈ ਰੇਲਗੱਡੀ ਨੂੰ ਲਖਨਊ ਜਾਂ ਤੁਗਲਕਾਬਾਦ ਆਧਾਰਿਤ 3 ਏ ਨੂੰ ਨਿਰਧਾਰਤ ਕਰ ਦਿੱਤਾ ਜਾਂਦਾ ਹੈ I

ਸਮਾਂ[ਸੋਧੋ]

  • 13009[5] ਹਾਵੜਾ ਦੇਹਰਾਦੂਨ ਦੂਨ ਐਕਸਪ੍ਰੈਸ ਭਾਰਤੀ ਸਮੇਂ ਅਨੁਸਾਰ ਰੋਜ਼ਾਨਾ 20:30 ਬਜੇ ਹਾਵੜਾ ਜੰਕਸ਼ਨ ਤੋਂ ਰਵਾਨਾ ਹੁੰਦੀ ਹੈ ਅਤੇ ਭਾਰਤੀ ਸਮੇਂ ਅਨੁਸਾਰ ਤੀਜੇ ਦਿਨ 07:25 ਬਜੇ ਦੇਹਰਾਦੂਨ ਪਹੁੰਚਦੀ ਹੈ I
  • 13010 ਦੇਹਰਾਦੂਨ ਹਾਵੜਾ ਦੂਨ ਐਕਸਪ੍ਰੈਸ ਭਾਰਤੀ ਸਮੇਂ ਅਨੁਸਾਰ ਰੋਜ਼ਾਨਾ 20:25 ਬਜੇ ਦੇਹਰਾਦੂਨ ਤੋਂ ਰਵਾਨਾ ਹੁੰਦੀ ਹੈ ਅਤੇ ਭਾਰਤੀ ਸਮੇਂ ਅਨੁਸਾਰ ਤੀਜੇ ਦਿਨ 06:55 ਬਜੇ ਹਾਵੜਾ ਜੰਕਸ਼ਨ ਪਹੁੰਚਦੀ ਹੈ I

ਦੁਰਘਟਨਾਵਾਂ[ਸੋਧੋ]

31 ਮੇਈ 2012 ਨੂੰ ਮਾਰਵਾ ਸਟੇਸ਼ਨ ਤੇ ਰੇਲਗੱਡੀ ਪਟੱਰੀ ਤੋਂ ਉਤੱਰਣ ਦੇ ਕਾਰਨ 5 ਬੰਦਿਆਂ ਦੀ ਮੌਤ ਹੋ ਗਈ ਸੀ ਅਤੇ 50 ਲੋਕ ਜਖ਼ਮੀ ਹੋ ਗਏ ਸੀ I 28 ਅਪਰੈਲ 2014 ਨੂੰ ਉਤਰਪਰਦੇਸ਼ ਵਿੱਚ ਅੰਬੇਦਕਰ ਨਗਰ ਦੇ ਕੋਲ ਦੂਨ ਐਕਸਪ੍ਰੈਸ ਦੇ ਪਟੱਰੀ ਤੋਂ ਉਤੱਰ ਜਾਣ ਕਰ ਕੇ 3 ਲੋਕਾਂ ਦੀ ਮੋਤ ਹੋ ਗਈ ਸੀ ਅਤੇ 6 ਲੋਕ ਜਖ਼ਮੀ ਹੋ ਗਏ ਸੀ I

ਹਵਾਲੇ[ਸੋਧੋ]

  1. "13010/Doon Express". indiarailinfo.com. Retrieved 2 November 2015.
  2. "13009/Doon Express". indiarailinfo.com. Retrieved 2 November 2015.
  3. "Doon Express Path". cleartrip.com. Archived from the original on 7 ਜੁਲਾਈ 2014. Retrieved 2 November 2015. {{cite web}}: Unknown parameter |dead-url= ignored (help)
  4. "Doon Express Route". erail.in. Retrieved 2 November 2015.
  5. "DOON EXPRESS (13009) Train Schedule". etrain.info. Retrieved 2 November 2015.