ਦੇਗ ਤੇਗ਼ ਫ਼ਤਿਹ
ਦਿੱਖ
(ਦੇਗ ਤੇਗ ਫ਼ਤਿਹ ਤੋਂ ਮੋੜਿਆ ਗਿਆ)
ਦੇਗ ਤੇਗ ਫ਼ਤਿਹ ਸਿੱਖਾਂ ਦੇ "ਕੌਮੀ ਤਰਾਨੇ" ਦੇ ਬੋਲ ਹਨ। ਬੰਦਾ ਸਿੰਘ ਬਹਾਦਰ ਨੇ ਇੰਨ੍ਹਾਂ ਬੋਲਾਂ ਨੂੰ ਆਪਣੇ ਪਹਿਲੇ ਸਿੱਖ ਰਾਜ ਦੇ ਤਰਾਨੇ ਵਜੋਂ ਮਾਨਤਾ ਦਿੱਤੀ ਅਤੇ ਜੱਸਾ ਸਿੰਘ ਅਹਲੂਵਾਲੀਆ ਨੇ 1765 ਈਸਵੀ ਵਿੱਚ ਅਫ਼ਗ਼ਾਨੀਆਂ ਨਾਲ ਹੋਈ ਲੜਾਈ ਦੀ ਜਿੱਤ ਮਗਰੋਂ ਇਹ ਬੋਲ ਆਪਣੇ ਸਿੱਕਿਆਂ ਉੱਤੇ ਲਿਖਵਾਏ। ਇਸਨੂੰ ਲਿਖਵਾਉਣ ਦਾ ਰਿਵਾਜ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਸਾਮਰਾਜ ਦੇ ਵੇਲੇ ਤੱਕ ਰਿਹਾ। ਇਸਨੂੰ ਸਿੱਖ ਮਿਸਲਾਂ ਵੀ ਵਰਤਦੀਆਂ ਸਨ। ਇਹ ਪਟਿਆਲਾ ਰਿਆਸਤ ਦਾ ਵੀ "ਕੌਮੀ ਤਰਾਨਾ" ਸੀ।
ਗੋਬਿੰਦਸ਼ਾਹੀ ਛਾਪ
[ਸੋਧੋ]ਹਕੂਮਤ: ਸਿੱਖ ਮਿਸਲਾਂ
ਮੋਹਰ: ਗੋਬਿੰਦਸ਼ਾਹੀ ਸਿੱਕਾ
ਹਕੂਮਤ: ਸਰਕਾਰ-ਏ-ਖਾਲਸਾ
ਮੋਹਰ: ਨਾਨਕਸ਼ਾਹੀ ਸਿੱਕਾ
ਸਾਮ੍ਹਣੇ: ਫ਼ਾਰਸੀ
- دیگ تیغ فتح نصرتِ بیدرنگ یافت از نانک گرو گوبند سنگھ
- ਦੇਗ ਤੇਗ਼ ਫ਼ਤਹਿ ਨੁਸਰਤ ਬੇਦਰੰਗ ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
- ਤਰਜਮਾ
- ਲੰਗਰ, ਸ਼ਸਤਰ, ਸਫਲਤਾ ਅਤੇ ਬੇਰੋਕ ਜਿੱਤ ਨਾਨਕ ਗੁਰੂ ਗੋਬਿੰਦ ਸਿੰਘ ਦੇ ਮਿਹਰ ਸਦਕਾ
ਬਾਹਰਲੇ ਜੋੜ
[ਸੋਧੋ]- [1] Archived 2010-03-25 at the Wayback Machine.
- [2] Archived 2011-10-11 at the Wayback Machine.
- [3]
- [4]
ਇਹ ਸਿੱਖੀ-ਸੰਬੰਧਿਤ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |