ਦੇਵਲੀਨਾ ਚੈਟਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੇਵਲੀਨਾ ਚੈਟਰਜੀ
ਜਨਮਦੇਵਲੀਨਾ ਚੈਟਰਜੀ
(1993-05-21) 21 ਮਈ 1993 (ਉਮਰ 28)
ਕੋਲਕਾਤਾ, ਪੂਰਬੀ ਬੰਗਾਲ, ਭਾਰਤ.
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2011–ਹੁਣ

ਦੇਵਲੀਨਾ ਚੈਟਰਜੀ (ਜਾਂ ਡੇਬਲੀਨਾ ਚੈਟਰਜੀ) ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ।

ਕਰੀਅਰ[ਸੋਧੋ]

ਉਸਨੇ ਬੰਗਾਲੀ ਫ਼ੀਚਰ ਅਮੀ ਅਡੁ (2011) ਵਿੱਚ ਆਡੁਣਾ ਦੀ ਭੂਮਿਕਾ ਲਈ ਕੰਮ ਮਿਲਣ ਨਾਲ 2010 ਵਿੱਚ ਆਪਣੀ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਫ਼ਿਲਮ ਸੋਮਨਾਥ ਗੁਪਤਾ ਦੁਆਰਾ ਨਿਰਦੇਸਿਤ ਕੀਤੀ ਗਈ ਸੀ ਅਤੇ 2011 ਦੀ ਆਈ.ਐਫ.ਆਈ (ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ) ਉੱਤੇ ਪ੍ਰਦਰਸ਼ਿਤ ਕੀਤੀ ਗਈ ਸੀ। ਇਸਨੇ ਬੰਗਾਲੀ ਵਿੱਚ ਬੈਸਟ ਫ਼ੀਚਰ ਫ਼ਿਲਮ ਲਈ 58 ਵਾਂ ਰਾਸ਼ਟਰੀ ਫ਼ਿਲਮ ਅਵਾਰਡ ਹਾਸਿਲ ਕੀਤਾ।[1][2][3] 2012 ਵਿੱਚ ਉਸਨੇ ਸਟਾਰ ਪਲੱਸ ਟੈਲੀਵੀਜ਼ਨ ਲੜੀ 'ਸਜਦਾ ਤੇਰੇ ਪਿਆਰ ਮੇਂ' ਵਿੱਚ "ਆਲੀਆ ਹਸਨ / ਜੂਲੀਆ ਗੋਮਸ ਪ੍ਰਤਾਪ" ਦੀਆਂ ਭੂਮਿਕਾਵਾਂ ਨਿਭਾਈਆਂ।[4]

ਟੈਲੀਵਿਜ਼ਨ[ਸੋਧੋ]

ਸਾਲ ਸ਼ੋਅ ਭੂਮਿਕਾ
2012 ਸਜਦਾ ਤੇਰੇ ਪਿਆਰ ਮੇਂ[5] ਆਲੀਆ ਹਸਨ
2014 ਬਾਲਿਕਾ ਬਧੂ[6] ਗੌਰੀ ਜਗਦੀਸ਼
2015–2017 ਸੰਕਟਮੋਚਨ ਮਹਾਬਲੀ ਹਨੂੰਮਾਨ[7] ਸੀਤਾ / ਰੁਕਮਣੀ / ਲਖਸ਼ਮੀ / ਵੇਦਾਵਤੀ / ਵਿਸ਼ਵਾਮੋਹਨੀ / ਕਾਲੀ
2015 ਪਿਆਰ ਤੂਨੇ ਕਯਾ ਕੀਯਾ[8] ਸੰਚਿਤਾ
2015 ਹੱਲਾ ਬੋਲ! ਆਲੀਆ
2015–2016 ਸਸੁਰਾਲ ਸਿਮਰ ਕਾ[9] ਦੇਵਿਕਾ/ ਪਤਾਲੀ ਦੇਵੀ
2016 ਸੀਆ ਕੇ ਰਾਮ[10] ਰੂਮਾ
2018–2019 ਯੇ ਰਿਸ਼ਤਾ ਕਯਾ ਕਹਲਾਤਾ ਹੈ[11] ਗਾਇਤਰੀ ਗਾਇਓ
2019 ਲਾਲ ਇਸ਼ਕ[12] ਪਾਰੋ
2020 ਵਿਗਨਹਾਰਤਾ ਗਣੇਸ਼[13] ਲਖਸ਼ਮੀ ਦੇਵੀ

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫ਼ਿਲਮਾਂ ਭੂਮਿਕਾ ਨੋਟਸ
2011 ਅਮੀ ਅਡੂ[14] ਅਡੂ ਫ਼ਿਲਮ ਅਤੇ ਅਦਾਕਾਰੀ ਦੀ ਸ਼ੁਰੂਆਤ


ਹਵਾਲੇ[ਸੋਧੋ]