ਦੇਵੀਪ੍ਰਸਾਦ ਚੱਟੋਪਾਧਿਆਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੇਵੀਪ੍ਰਸਾਦ ਚੱਟੋਪਾਧਿਆਏ
450px-Dbiprasad chattopaththiyaya.JPG
ਜਨਮ19 ਨਵੰਬਰ 1918
ਕੋਲਕਾਤਾ, ਬਰਤਾਨਵੀ ਭਾਰਤ
ਮੌਤ8 ਮਈ 1993
ਕੋਲਕਾਤਾ, ਭਾਰਤ[1]
ਸਕੂਲਭਾਰਤੀ ਫਲਸਫਾ, ਪਦਾਰਥਵਾਦ, ਮਾਰਕਸਵਾਦ
ਮੁੱਖ ਰੁਚੀਆਂ
ਭਾਰਤੀ ਪਦਾਰਥਵਾਦ, ਵਿਗਿਆਨ ਅਤੇ ਰਾਜਨੀਤਕ ਦਰਸ਼ਨ ਦਾ ਇਤਿਹਾਸ

ਦੇਵੀਪ੍ਰਸਾਦ ਚੱਟੋਪਾਧਿਆਏ (19 ਨਵੰਬਰ 1918 – 8 ਮਈ 1993) ਭਾਰਤ ਦੇ ਮਾਰਕਸਵਾਦੀ ਦਾਰਸ਼ਨਿਕ ਅਤੇ ਇਤਿਹਾਸਕਾਰ ਸਨ। ਉਹਨਾਂ ਨੇ ਪ੍ਰਾਚੀਨ ਭਾਰਤੀ ਦਰਸ਼ਨ ਵਿੱਚ ਭੌਤਿਕਵਾਦੀ ਸੰਸਕ੍ਰਿਤੀ ਦੀ ਭਾਲ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਉਹਨਾਂ ਨੇ ਪ੍ਰਾਚੀਨ ਭਾਰਤੀ ਚਾਰਵਾਕ ਸ਼ਾਸਤਰ ਦਰਸ਼ਨ ਉੱਤੇ ਬਹੁਤ ਕੰਮ ਕੀਤਾ। ਪ੍ਰਾਚੀਨ ਭਾਰਤੀ ਵਿਗਿਆਨ ਦੇ ਇਤਹਾਸ ਅਤੇ ਪ੍ਰਾਚੀਨ ਭਾਰਤ ਵਿੱਚ ਵਿਗਿਆਨਕ ਵਿਧੀ ਦੇ ਵਿਸ਼ੇ ਵਿੱਚ ਉਹਨਾਂ ਦੇ ਕਾਰਜ ਵੀ ਬਹੁਤ ਮਹੱਤਵਪੂਰਨ ਹਨ, ਵਿਸ਼ੇਸ਼ ਤੌਰ 'ਤੇ ਪ੍ਰਾਚੀਨ ਭਾਰਤ ਦੇ ਚਿਕਿਤਸਾਸ਼ਾਸਤਰੀਆਂ ਚਰਕ ਅਤੇ ਸੁਸ਼ਰੁਤ ਉੱਤੇ ਉਹਨਾਂ ਦਾ ਖੋਜ ਕਾਰਜ ਉੱਚ ਕੋਟੀ ਦਾ ਹੈ।

ਜੀਵਨੀ[ਸੋਧੋ]

ਦੇਵੀਪ੍ਰਸਾਦ ਚੱਟੋਪਾਧਿਆਏ ਕਲਕੱਤਾ ਦੇ ਇੱਕ ਬ੍ਰਾਹਮਣ ਪਰਿਵਾਰ ਵਿੱਚ 19 ਨਵੰਬਰ, 1918 ਨੂੰ ਪੈਦਾ ਹੋਏ ਸੀ। ਉਸ ਦੇ ਪਿਤਾ ਧਰਮੀ ਹਿੰਦੂ ਅਤੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਸਮਰਥਕ ਸਨ।

ਰਚਨਾਵਾਂ[ਸੋਧੋ]

ਹਿੰਦੀ[ਸੋਧੋ]

  • ਪ੍ਰਕ੍ਰਿਤੀ, ਪਦਾਰਥ ਔਰ ਪਰਮਾਣੂ
  • ਲੋਕਾਇਤ
  • ਮਨੁਸ਼੍ਯ ਜਨਮਾ
  • ਪ੍ਰਾਚੀਨ ਭਾਰਤ ਮੇਂ ਵਿਗਿਆਨ ਔਰ ਸਮਾਜ
  • ਆਧੁਨਿਕ ਵਿਸ਼ਵ ਕਾ ਇਤਿਹਾਸ
  • ਭਾਰਤ ਔਰ ਦੁਨੀਆ ਕੇ ਲੋਗ
  • ਭਾਰਤੀਯ ਦਰਸ਼ਨ ਸਰਲ ਪਰਿਚਯ
  • ਜਾਨਨੇ ਕੀ ਬਾਤੇਂ - ਭਾਗ ਏਕ ਪ੍ਰਕ੍ਰਿਤਿ ਵਿਗਿਆਨ
  • ਪ੍ਰਾਚੀਨ ਵਿਸ਼ਵ ਕਾ ਇਤਿਹਾਸ

ਅੰਗਰੇਜ਼ੀ[ਸੋਧੋ]

  • 1959 Lokayata: A Study in Ancient Indian Materialism
  • 1964 Indian Philosophy - A Popular Introduction
  • 1969 Indian Atheism - A Marxist Analysis
  • 1976 What is Living and What is Dead in Indian Philosophy
  • 1977 Science and Society in Ancient India
  • 1979 Lenin, the Philosopher
  • 1986 History of Science and Technology in Ancient India
  • 1989 In Defence of Materialism in Ancient India'

ਹਵਾਲੇ[ਸੋਧੋ]

  1. Most of the biographical materials are extracted from S.K. Biswas, "Debiprasad Chattopadhyaya - The Modern Indian Sage", Current Science, Vol 65 No 11, December 10, 1993, pp. 889-891 [1]