ਸਮੱਗਰੀ 'ਤੇ ਜਾਓ

ਦੇਵ ਰਾਜ ਸਿੰਘ ਤਲਵੰਡੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਸਟਰ ਦੇਵ ਰਾਜ ਸਿੰਘ ਤਲਵੰਡੀ
ਪੰਜਾਬ ਵਿਧਾਨ ਸਭਾ ਦੇ ਮੈਂਬਰ, ਪੰਜਾਬ
ਦਫ਼ਤਰ ਵਿੱਚ
1977–1980
ਤੋਂ ਪਹਿਲਾਂਜਗਦੇਵ ਸਿੰਘ ਤਲਵੰਡੀ
ਤੋਂ ਬਾਅਦਜਗਦੇਵ ਸਿੰਘ
ਹਲਕਾਰਾਏਕੋਟ ਵਿਧਾਨ ਸਭਾ ਹਲਕਾ ਰਾਏਕੋਟ
ਨਿੱਜੀ ਜਾਣਕਾਰੀ
ਜਨਮ(1926-02-05)5 ਫਰਵਰੀ 1926
ਲਾਇਲਪੁਰ, ਪੰਜਾਬ, ਬ੍ਰਿਟਿਸ਼ ਇੰਡੀਆ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਜੀਵਨ ਸਾਥੀਨਸੀਬ ਕੌਰ
ਬੱਚੇ3

ਦੇਵ ਰਾਜ ਸਿੰਘ ਤਲਵੰਡੀ (ਅੰਗ੍ਰੇਜ਼ੀ: Dev Raj Singh Talwandi; ਜਨਮ 1926) ਇੱਕ ਭਾਰਤੀ ਸਿਆਸਤਦਾਨ ਸੀ। ਉਹ 1977 ਵਿੱਚ ਰਾਏਕੋਟ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ।[1][2][3] ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਦੇ ਭਰਾ ਹਨ।[4]

ਚੋਣ ਪ੍ਰਦਰਸ਼ਨ

[ਸੋਧੋ]
ਚੋਣ ਪ੍ਰਦਰਸ਼ਨ
ਪਾਰਟੀ ਉਮੀਦਵਾਰ ਵੋਟਾਂ %
ਇੰਡੀਅਨ ਨੈਸ਼ਨਲ ਕੌਗ੍ਰਸ ਗੁਰਚਰਨ ਸਿੰਘ 21528 41.0%
ਅਜਾਦ ਗੁਰਦਿਆਲ ਸਿੰਘ 3674 7.0%

ਹਵਾਲੇ

[ਸੋਧੋ]
  1. "Raikot Assembly Elections".
  2. "Raikot: Cong, SAD citadel has all first-timers in poll fray".
  3. "Punjab Vidhan Sabha Compendium Members (1937-2017)" (PDF).
  4. "Jagdev Singh Talwandi inherited politics from Akali activist father". Hindustan Times (in ਅੰਗਰੇਜ਼ੀ). 2014-09-19. Retrieved 2023-08-18.