ਦੇਹਲਾ ਸੀਹਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੇਹਲਾ ਸੀਹਾਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਟਾਈਮ)
ਵੈੱਬਸਾਈਟ[1]

ਪਿੰਡ ਦੇਹਲਾ ਸੀਹਾਂ (ਦੇਹਲਾ) ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ। ਇਹ ਪਿੰਡ ਮੂਨਕ ਅਤੇ ਲਹਿਰਾਗਾਗਾ ਦੇ ਵਿਚਕਾਰ ਪੈਂਦਾ ਹੈ।[2]

ਇਤਿਹਾਸ[ਸੋਧੋ]

ਪਿੰਡ ਦੇਸ਼ ਦੀ ਵੰਡ ਤੋਂ ਪਹਿਲਾਂ ਦਾ ਵਸਿਆ ਹੋਇਆ ਹੈ। ਪਿੰਡ ਦੇਹਲਾ ਸੀਹਾਂ ਨੂੰ ਮਹਾਨ ਜਰਨੈਲ ਬਾਬਾ ਅਕਾਲੀ ਫੂਲਾ ਸਿੰਘ ਦੀ ਜਨਮ ਧਰਤੀ ਹੋਣ ਦਾ ਮਾਣ ਹੈ। ਪਿੰਡ ਵਿੱਚ ਗਲੀਆਂ ਅਤੇ ਸੜਕਾਂ ਪੱਕੀਆਂ ਹਨ ਤੇ ਸਟਰੀਟ ਲਾਈਟਾਂ ਦਾ ਪੂਰਾ ਪ੍ਰਬੰਧ ਹੈ। ਸਾਰਾ ਪਿੰਡ ਵਾਰਡਾਂ ਵਿੱਚ ਵੰਡਿਆ ਹੋਇਆ ਹੈ।

ਪਿੰਡ ਵਿੱਚ ਇਮਾਰਤਾਂ[ਸੋਧੋ]

ਇਤਿਹਾਸਿਕ ਇਮਾਰਤਾਂ[ਸੋਧੋ]

ਪਿੰਡ ਵਿੱਚ ਧਰਮਸ਼ਾਲਾਵਾਂ, ਬਾਬਾ ਦੁੱਧਾਧਾਰੀ ਦਾ ਡੇਰਾ, ਪੀਰਾਂ ਦੀ ਦਰਗਾਹ ਹੈ।

ਸਹਿਕਾਰੀ ਇਮਾਰਤਾਂ[ਸੋਧੋ]

ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ। ਫੂਲਾ ਸਿੰਘ ਸਪੋਰਟਸ ਕਲੱਬ ਅਤੇ ਅਕਾਲੀ ਫੂਲਾ ਸਿੰਘ ਦੇ ਨਾਮ ’ਤੇ ਵਿਦਿਅਕ ਅਦਾਰਾ ਵੀ ਹੈ।

ਧਾਰਮਿਕ ਸਮਾਗਮ[ਸੋਧੋ]

ਪਿੰਡ ਵਿੱਚ ਹਰ ਮਹੀਨੇ ਬਾਬਾ ਦੁੱਧਾਧਾਰੀ ਦੀ ਦੂਜ ਮਨਾਈ ਜਾਂਦੀ ਹੈ ਅਤੇ ਪਿੰਡ ਦੀ ਧਰਮਸ਼ਾਲਾ ਵਿੱਚ ਪਿੰਡ ਦੇ ਸਾਂਝੇ ਸਮਾਗਮ ਹੁੰਦੇ ਹਨ। ਬਾਬਾ ਫੂਲਾ ਸਿੰਘ ਦੀ ਯਾਦ ਵਿੱਚ ਪਿੰਡ ਦੇਹਲਾ ਸੀਹਾਂ ਵਿਖੇ ਹਰ ਸਾਲ 14 ਮਾਰਚ ਨੂੰ ਧਾਰਮਿਕ ਸਮਾਗਮ ਹੁੰਦਾ ਹੈ।

ਪਿੰਡ ਦਾ ਬਿਓਰਾ[ਸੋਧੋ]

ਵੇਰਵਾ[3] ਕੁੱਲ[4] ਮਰਦ[5] ਔਰਤਾਂ[6]
ਕੁੱਲ ਘਰ 393
ਅਬਾਦੀ 1930 1051 879
ਬੱਚੇ (1-6) 172 97 75
ਮੱਧ ਵਰਗ 469 256 213
ਪੱਛੜੀਆਂ ਵਰਗ 0 0 0
ਸਾਖਰਤਾ ਦਰ 55.35 % 59.54 % 50.37 %

ਹਵਾਲੇ[ਸੋਧੋ]

  1. {{cite web}}: Empty citation (help)
  2. ਸੁਖਵਿੰਦਰ ਕੌਰ ਸਰਾਓਂ (24 ਫਰਬਰੀ 2016). "ਅਕਾਲੀ ਫੂਲਾ ਸਿੰਘ ਦੀ ਜਨਮ ਭੂਮੀ-ਦੇਹਲਾ ਸੀਹਾਂ". ਪੰਜਾਬੀ ਟ੍ਰਿਬਿਊਨ. Retrieved 19 ਮਾਰਚ 2016. {{cite web}}: Check date values in: |date= (help)
  3. "Census 2011". Retrieved 19 ਮਾਰਚ 2016.
  4. "Census 2011". Retrieved 19 ਮਾਰਚ 2016.
  5. "Census 2011". Retrieved 19 ਮਾਰਚ 2016.
  6. "Census 2011". Retrieved 19 ਮਾਰਚ 2016.