ਸਮੱਗਰੀ 'ਤੇ ਜਾਓ

ਦੈਨਿਕ ਪ੍ਰਯੁਕਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Dainik Prayukti
ਤਸਵੀਰ:Prayukti logo color.png
ਤਸਵੀਰ:Dainik Prayukti Front.jpg
ਕਿਸਮDaily newspaper
ਫਾਰਮੈਟBroadsheet
ਮਾਲਕPrayukti Group
ਸੰਸਥਾਪਕSampath Kumar Surappagari
ਪ੍ਰ੍ਕਾਸ਼ਕPrayukti Publications Private Limited
ਸਥਾਪਨਾ11 May 2016
ਰਾਜਨੀਤਿਕ ਇਲਹਾਕNeutral
ਭਾਸ਼ਾHindi
ਮੁੱਖ ਦਫ਼ਤਰNew Delhi
Circulation350,000
ਵੈੱਬਸਾਈਟprayukti.net
ਮੁਫ਼ਤ ਆਨਲਾਈਨ ਪੁਰਾਲੇਖYes

ਦੈਨਿਕ ਪ੍ਰਯੁਕਤੀ ਹਾਈ: प्रयुक्ति ਇੱਕ ਭਾਰਤੀ ਹਿੰਦੀ- ਭਾਸ਼ਾਈ ਰੋਜ਼ਾਨਾ ਅਖ਼ਬਾਰ ਹੈ, ਜੋ ਨਵੀਂ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਪ੍ਰਕਾਸ਼ਤ ਹੁੰਦਾ ਹੈ। ਇਸ ਦੀ ਸਥਾਪਨਾ 2016 ਵਿਚ ਪ੍ਰਯੁਕਤੀ ਸਮੂਹ ਦੁਆਰਾ ਕੀਤੀ ਗਈ ਸੀ।[1]

ਦੈਨਿਕ ਪ੍ਰਯੁਕਤੀ ਬ੍ਰਾਂਡ

[ਸੋਧੋ]

ਦੈਨਿਕ ਪ੍ਰਯੁਕਤੀ ਭਾਰਤ ਵਿੱਚ ਚੋਟੀ ਦੇ 10 ਪ੍ਰਮੁੱਖ ਹਿੰਦੀ ਅਖ਼ਬਾਰਾਂ ਵਜੋਂ ਉੱਭਰਿਆ ਸੀ ਅਤੇ ਇੱਕ ਸਰਵੇਖਣ ਦੁਆਰਾ ਭਾਰਤ ਵਿੱਚ ਇਹ ਸਭ ਤੋਂ ਤੇਜ਼ੀ ਨਾਲ ਵੱਧਣ ਵਾਲਾ ਰੋਜ਼ਾਨਾ ਅਖ਼ਬਾਰ ਘੋਸ਼ਿਤ ਕੀਤਾ ਗਿਆ ਸੀ।[2] [3]

ਮਾਨਤਾ

[ਸੋਧੋ]

ਵਰਲਡ ਐਸੋਸੀਏਸ਼ਨ ਆਫ ਨਿਊਜ਼ਪੇਪਰ ਐਂਡ ਨਿਊਜ਼ ਪਬਲੀਸ਼ਰਜ਼ (ਵੈਨ-ਇਫਰਾ) ਦੁਆਰਾ ਦੈਨਿਕ ਪ੍ਰਯੁਕਤੀ ਨੇ ਪ੍ਰਿੰਟ ਇਨੋਵੇਸ਼ਨ 2018 ਪੁਰਸਕਾਰ ਜਿੱਤਿਆ, ਜਿਸ ਨੂੰ ਦੁਨੀਆ ਭਰ ਦੇ 19 ਦੇਸ਼ਾਂ ਵਿਚਾਲੇ ਕਰਵਾਇਆ ਗਿਆ ਸੀ। [4] [5] [6]

ਹਵਾਲੇ

[ਸੋਧੋ]
  1. "प्रयुक्ति सम्मान-2017 से सम्मानित". UNI Varta. UNI. Retrieved 30 Mar 2017. {{cite news}}: External link in |ref= (help)
  2. "Top 10 Leading Hindi Newspapers in India". www.newsdayin.com. Archived from the original on 27 January 2018. Retrieved 18 December 2017. {{cite web}}: External link in |ref= (help)
  3. "17 Best Hindi Newspapers List to Get Latest Hindi News Updates". 17 Best Hindi Newspapers List. SMARTWOOP. Archived from the original on 24 ਫ਼ਰਵਰੀ 2018. Retrieved 16 February 2018.
  4. "Winners announced for WAN-IFRA Print Innovation Awards 2018". bizcommunity.com. Retrieved 18 September 2018.
  5. "Print Innovation Awards 2018". WAN-IFRA. Retrieved 18 September 2018.
  6. "WAN-IFRA Print Innovation Awards 2018 Winners Announced". WAN-IFRA. Retrieved 18 September 2018.

ਬਾਹਰੀ ਲਿੰਕ

[ਸੋਧੋ]