ਦਰਾਵੜੀ ਭਾਸ਼ਾਵਾਂ
ਦਿੱਖ
(ਦ੍ਰਾਵਿੜੀ ਬੋਲੀਆਂ ਤੋਂ ਮੋੜਿਆ ਗਿਆ)
ਦ੍ਰਾਵੜੀ | |||
---|---|---|---|
ਭੂਗੋਲਿਕ ਵੰਡ | ਦੱਖਣੀ ਏਸ਼ੀਆ, ਖ਼ਾਸ ਤੌਰ ਉੱਤੇ ਦੱਖਣੀ ਭਾਰਤ | ||
ਭਾਸ਼ਾਈ ਵਰਗੀਕਰਨ | ਦੁਨੀਆ ਦੇ ਪ੍ਰਮੁੱਖ ਭਾਸ਼ਾ ਪਰਵਾਰਾਂ ਵਿੱਚੋਂ ਇੱਕ | ||
ਪਰੋਟੋ-ਭਾਸ਼ਾ | ਪੁਰਾਣੀ ਦ੍ਰਾਵਿੜੀ ਭਾਸ਼ਾ | ||
Subdivisions |
| ||
ਆਈ.ਐਸ.ਓ 639-2 / 5 | dra | ||
Linguasphere | 49= (phylozone) | ||
Glottolog | drav1251 | ||
Distribution of subgroups of Dravidian ਭਾਸ਼ਾs:
|
ਦ੍ਰਾਵੜੀ ਭਾਸ਼ਾਵਾਂ ਇੱਕ ਭਾਸ਼ਾ ਪਰਵਾਰ ਹੈ ਜਿਸਦੀਆਂ ਭਾਸ਼ਾਵਾਂ ਖ਼ਾਸ ਤੌਰ ਉੱਤੇ ਦੱਖਣੀ ਭਾਰਤ ਵਿੱਚ ਬੋਲੀਆਂ ਜਾਂਦੀਆਂ ਹਨ। ਇਸ ਤੋਂ ਬਿਨਾਂ ਇਹ ਉੱਤਰੀ-ਪੂਰਬੀ ਸ੍ਰੀ ਲੰਕਾ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਦੇ ਕੁਝ ਹਿਸਿਆਂ ਵਿੱਚ ਬੋਲੀਆਂ ਜਾਂਦੀਆਂ ਹਨ। ਇਹਨਾਂ ਦੇ ਕੁਝ ਬੁਲਾਰੇ ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਵੀ ਹਨ। ਕੰਨੜ, ਤਮਿਲ, ਤੇਲੁਗੂ ਅਤੇ ਮਲਿਆਲਮ ਪ੍ਰਮੁੱਖ ਦਰਾਵੜੀ ਭਾਸ਼ਾਵਾਂ ਹਨ।
ਇਹ ਮੰਨਿਆ ਜਾਂਦਾ ਹੈ ਕਿ ਦਰਾਵੜੀ ਭਾਸ਼ਾਵਾਂ ਭਾਰਤ ਦੀਆਂ ਮੂਲ ਭਾਸ਼ਾਵਾਂ ਹਨ।[1] ਤੱਥਾਂ ਦੇ ਅਧਿਐਨ ਤੋਂ ਬਾਅਦ ਦੂਜੀ ਸਦੀ ਈ.ਪੂ. ਤੋਂ ਦਰਾਵੜੀ ਭਾਸ਼ਾਵਾਂ ਦੇ ਸਬੂਤ ਮਿਲਦੇ ਹਨ।
ਵਰਗੀਕਰਨ
[ਸੋਧੋ]ਨੀਚੇ ਕਰਿਸ਼ਨਾਮੂਰਤੀ ਦੁਆਰਾ ਕੀਤਾ ਦਰਾਵੜੀ ਭਾਸ਼ਾਵਾਂ ਦਾ ਵਰਗੀਕਰਨ ਦਿੱਤਾ ਗਿਆ ਹੈ।[2] ਇਹਨਾਂ ਵਿੱਚੋਂ ਭਾਰਤ ਦੀਆਂ ਸਰਕਾਰੀ ਭਾਸ਼ਾਵਾਂ ਮੋਟੇ ਅੱਖਰਾਂ ਵਿੱਚ ਦਿੱਤੀਆਂ ਗਈਆਂ ਹਨ:
ਦੱਖਣੀ (SD I) (ਤਮਿਲ-ਤੂਲੂ-ਕੰਨੜ) |
| |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
ਹਵਾਲੇ
[ਸੋਧੋ]- ↑ Ancient India: A History of the Indian Sub-Continent from C. 7000 BC to AD 1200, by Burjor Avari, url=[1], Routledge
- ↑ Krishnamurti 2003, p. 21.
ਹਵਾਲਾ ਪੁਸਤਕਾਂ
[ਸੋਧੋ]- Krishnamurti, Bhadriraju (2003), The Dravidian Languages, Cambridge University Press, ISBN 0-521-77111-0.