ਦ੍ਰਿਸ਼ਟੀ ਧਾਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦ੍ਰਿਸ਼ਟੀ ਧਾਮੀ
Drashti Dhami.jpg
ਜਨਮ (1985-01-10) 10 ਜਨਵਰੀ 1985 (ਉਮਰ 36)[1]
ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆਸਮਾਜਿਕ ਵਿਗਿਆਨ ਵਿੱਚ ਡਿਗਰੀ
ਪੇਸ਼ਾ
  • ਅਦਾਕਾਰਾ
  • ਮਾਡਲ
  • ਨਚਾਰ
ਸਰਗਰਮੀ ਦੇ ਸਾਲ2007 – ਹੁਣ ਤੱਕ
ਸਾਥੀਨੀਰਜ ਖੇਮਕਾ (ਵਿ. 2015)

ਦ੍ਰਿਸ਼ਟੀ ਧਾਮੀ (ਜਨਮ 10 ਜਨਵਰੀ 1985)[1] ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ, ਮਾਡਲ ਅਤੇ ਡਾਂਸਰ ਹੈ।[2] ਉਹ ਦਿਲ ਮਿਲ ਗਏ, ਗੀਤ - ਹੁਈ ਸਬਸੇ ਪਰਾਈ, ਮਧੁ ਬਾਲਾ-ਏਕ ਇਸ਼ਕ ਏਕ ਜਨੂੰਨ ਅਤੇ ਏਕ ਥਾ ਰਾਜਾ ਏਕ ਥੀ ਰਾਣੀ[3] ਲੜੀਵਾਰਾਂ ਵਿੱਚ ਕੰਮ ਕਰਨ ਲਈ ਜਾਣੀ ਜਾਂਦੀ ਹੈ। ਧਾਮੀ ਡਾਂਸ ਸ਼ੋਅ ਝਲਕ ਦਿਖਲਾ ਜਾ ਸੀਜ਼ਨ 6 ਦੀ ਜੇਤੂ ਹੈ। ਜੂਨ 2018 ਤੋਂ, ਉਸਨੇ ਕਲਰਜ਼ ਟੀ.ਵੀ. ਦੇ ਲੜੀਵਾਰ 'ਸਿਲਸਿਲਾ ਬਦਲਤੇ ਰਿਸ਼ਤੋਂ ਕਾ ਵਿੱਚ ਨੰਦਨੀ ਦੀ ਭੂਮਿਕਾ ਨਿਭਾ ਰਹੀ ਹੈ।

ਮੁੱਢਲਾ ਜੀਵਨ[ਸੋਧੋ]

ਦਿਲ ਮਿਲ ਗਏ ਦੀ ਪਾਰਟੀ 'ਤੇ ਧਾਮੀ

ਧਾਮੀ ਦਾ ਜਨਮ 10 ਜਨਵਰੀ 1985 ਨੂੰ ਇੱਕ ਗੁਜਰਾਤੀ ਪਰਿਵਾਰ ਵਿੱਚ ਮੁੰਬਈ ਵਿਖੇ ਹੋਇਆ। ਜਿਥੇ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ। ਸਕੂਲ ਤੋਂ ਬਾਅਦ ਉਸਨੇ ਮਿੱਠੀ ਬਾਈ ਕਾਲਜ ਵਿੱਚ ਸਮਾਜ ਸ਼ਾਸਤਰ ਦੀ ਡਿਗਰੀ ਲਈ।[4] ਮਾਡਲਿੰਗ ਵਿੱਚ ਦਾਖਲ ਹੋਣ ਤੋਂ ਪਹਿਲਾਂ, ਧਾਮੀ ਇੱਕ ਡਾਂਸ ਇੰਸਟ੍ਰਕਟਰ ਸੀ।

ਨਿੱਜੀ ਜੀਵਨ[ਸੋਧੋ]

21 ਫਰਵਰੀ 2015 ਨੂੰ, ਧਾਮੀ ਨੇ ਨੀਰਜ ਖੇਮਕਾ ਨਾਮ ਦੇ ਕਾਰੋਬਾਰੀ ਨਾਲ ਵਿਆਹ ਕਰਵਾ ਲਿਆ।[5][6]

ਟੈਲੀਵੀਜ਼ਨ[ਸੋਧੋ]

ਲੜੀਵਾਰ[ਸੋਧੋ]

ਸਾਲ ਟੀਵੀ ਸ਼ੋਅ ਭੂਮਿਕਾ ਟੀ ਵੀ ਚੈਨਲ
2007–2009 ਦਿਲ ਮਿਲ ਗਏ ਡਾਕਟਰ ਮੁਸਕਾਨ ਚੱਡਾ ਸਟਾਰ ਵਨ
2010-2011 ਗੀਤ-ਹੁਈ ਸਮਸੇ ਪਰਾਈ ਗੀਤ ਹਾਂਡਾ/ਗੀਤ ਮਾਨ ਸਿੰਘ ਖੁਰਾਨਾ
2012-2014 ਮਧੁ ਬਾਲਾ-ਏਕ ਇਸ਼ਕ ਏਕ ਜਨੂੰਨ ਮਧਬਾਲਾ ਰਿਸ਼ੀਭ ਕੁੰਦਰਾ/ ਮਧੂਬਾਲਾ ਰਾਜਾ ਕੁਸ਼ਵਾਹਾ ਕਲਰਜ਼ ਟੀਵੀ
2015-2016 ਏਕ ਥਾ ਰਾਜਾ ਏਕ ਥੀ ਰਾਣੀ ਗਾਇਤਰੀ ਸੇਠ / ਰਾਣੀ ਗਾਇਤ੍ਰੀ ਅਤੇ ਦੋਹਰੀ ਭੂਮਿਕਾ ਸਾਵਿਤਰੀ ਜ਼ੀ ਟੀਵੀ
2016-2017 ਪਰਦੇਸ ਮੇਂ ਹੈ ਮੇਰਾ ਦਿਲ ਨੈਨਾ ਬੱਤਰਾ / ਨੈਨਾ ਰਾਘਵ ਮਹਿਰਾ ਸਟਾਰ ਪਲੱਸ
2018-present ਸਿਲਸਿਲਾ ਬਦਲਤੇ ਰਿਸ਼ਤੋਂ ਕਾ ਨੰਦਨੀ ਰਾਜਦੀਪ ਠਾਕੁਰ ਕਲਰਜ਼ ਟੀਵੀ

ਹਵਾਲੇ[ਸੋਧੋ]

  1. 1.0 1.1 "Birthday girl Drashti Dhami's fans make her trend on Twitter". India Today. 10 January 2014. Retrieved 24 July 2016. 
  2. "Sanaya Irani, Drashti Dhami dance together again". The Indian Express (in ਅੰਗਰੇਜ਼ੀ). 2015-09-19. Retrieved 2018-03-17. 
  3. "I didn't think I could be lead: Drashti Dhami". Times of India. 7 June 2012. Retrieved 29 June 2012. 
  4. "Drashti Dhami: Lesser known facts". The Times of India. 21 April 2015. Retrieved 15 August 2016. 
  5. "Drashti Dhami to tie the knot on February 21, 2015". The Times of India. Retrieved 24 July 2016. 
  6. "In pics: Inside 'Madhubala' actress Drashti Dhami and Neeraj Khemka's pre-wedding function". IBNLive. Retrieved 24 July 2016. 

ਬਾਹਰੀ ਲਿੰਕ[ਸੋਧੋ]