ਦੱਖਣੀ ਬਿਹਾਰ ਕੇਂਦਰੀ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੱਖਣੀ ਬਿਹਾਰ ਕੇਂਦਰੀ ਯੂਨੀਵਰਸਿਟੀ
ਸੀ.ਯੂ.ਐੱਸ.ਬੀ
Central University of Bihar logo.svg
ਸਥਾਪਨਾ 2009
ਕਿਸਮ ਕੇਂਦਰੀ ਯੂਨੀਵਰਸਿਟੀ
ਟਿਕਾਣਾ ਗਯਾ ਅਤੇ ਪਟਨਾ, ਬਿਹਾਰ, ਭਾਰਤ
ਵੈੱਬਸਾਈਟ cusb.ac.in

ਦੱਖਣੀ ਬਿਹਾਰ ਕੇਂਦਰੀ ਯੂਨੀਵਰਸਿਟੀ ਭਾਰਤ ਸਰਕਾਰ ਵੱਲੋਂ ਕੇਂਦਰੀ ਯੂਨੀਵਰਸਿਟੀ ਐਕਟ, 2009(ਸੈਕਸ਼ਨ 25) ਅਧੀਨ ਬਣਾਈਆਂ ਗਈਆਂ 16 ਨਵੀਂਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਕੇਂਦਰੀ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ ਭਾਰਤ ਦੇ ਬਿਹਾਰ ਰਾਜ ਵਿੱਚ ਸਥਿੱਤ ਹੈ।[1][2][3] ਇਹ ਯੂਨੀਵਰਸਿਟੀ 300 ਏਕੜ ਵਿੱਚ ਫ਼ੈਲੀ ਹੋਈ ਹੈ।[4]

ਚਾਂਸਲਰ[ਸੋਧੋ]

ਲੋਕ ਸਭਾ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਇਸ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ ਸਨ।[5]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]