ਦ ਟੈਸਟ ਆਫ਼ ਮਾਈ ਲਾਈਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦ ਟੈਸਟ ਆਫ਼ ਮਾਈ ਲਾਈਫ਼: ਕ੍ਰਿਕਟ ਤੋਂ ਕੈਂਸਰ ਅਤੇ ਵਾਪਸੀ  
Thetestofmylife.jpeg
ਲੇਖਕ ਯੁਵਰਾਜ ਸਿੰਘ
ਦੇਸ਼ ਭਾਰਤ
ਭਾਸ਼ਾ ਅੰਗਰੇਜ਼ੀ
ਵਿਸ਼ਾ ਸਵੈ-ਜੀਵਨੀ
ਵਿਧਾ ਸਵੈ-ਜੀਵਨੀ
ਪ੍ਰਕਾਸ਼ਕ ਰੈਂਡਮ ਹਾਊਸ ਇੰਡੀਆ / ਅਬਿਯੂਰੀ ਪ੍ਰੈੱਸ
ਪ੍ਰਕਾਸ਼ਨ ਮਾਧਿਅਮ ਪ੍ਰਿੰਟ
ਪੰਨੇ 216
ਆਈ.ਐੱਸ.ਬੀ.ਐੱਨ. 818400298X
ਕਿਤਾਬ ਨੂੰ ਪ੍ਰਦਰਸ਼ਿਤ ਕਰਨ ਸਮੇਂ ਭਾਰਤੀ ਕ੍ਰਿਕਟ ਟੀਮ ਦੇ ਕੁਝ ਖਿਡਾਰੀ ਅਤੇ ਯੁਵਰਾਜ ਸਿੰਘ

ਦ ਟੈਸਟ ਆਫ਼ ਮਾਈ ਲਾਈਫ਼: ਕ੍ਰਿਕਟ ਤੋਂ ਕੈਂਸਰ ਅਤੇ ਵਾਪਸੀ, ਭਾਰਤੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦੀ ਸਵੈ-ਜੀਵਨੀ ਹੈ। ਇਹ 19 ਮਾਰਚ 2013 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ ਪਰ ਇਸ ਕਿਤਾਬ ਦੀਆਂ ਪਹਿਲੀਆਂ 20 ਕਾਪੀਆਂ 9 ਮਾਰਚ 2013 ਨੂੰ ਹੀ 5,000 (ਭਾਰਤੀ ਰੁਪਏ) ਦੀ ਕੀਮਤ 'ਤੇ ਆਨਲਾਇਨ ਵੇਚੀਆਂ ਗਈਆਂ ਸਨ।[1][2] ਇਸ ਕਿਤਾਬ ਨੂੰ ਲਿਖਣ ਵਿੱਚ ਯੁਵਰਾਜ ਦੀ ਸਹਾਇਤਾ ਸ਼ਾਰਦਾ ਉਗਰਾ ਅਤੇ ਨਿਸ਼ਾਂਤ ਜੀਤ ਅਰੋੜਾ ਨੇ ਕੀਤੀ ਹੈ।

ਹਵਾਲੇ[ਸੋਧੋ]