ਦ ਸੋਲਿਟਰੀ ਰੀਪਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦ ਸੋਲਿਟਰੀ ਰੀਪਰ 
ਵਿਲੀਅਮ ਵਰਡਜ਼ਵਰਥ
Scotland Loch Linnhe bordercropped.jpg
ਰੂਪਾਕਾਰ The Solitary Reaper
ਦੇਸ਼ ਇੰਗਲੈਂਡ
ਭਾਸ਼ਾ ਅੰਗਰੇਜ਼ੀ
ਰੂਪ ਬੈਲੇਡ

ਦ ਸੋਲਿਟਰੀ ਰੀਪਰ ਅੰਗਰੇਜ਼ੀ ਕਵੀ ਵਿਲੀਅਮ ਵਰਡਜ਼ਵਰਥ ਦੁਆਰਾ ਲਿਖੀ ਇੱਕ ਕਵਿਤਾ ਹੈ ਅਤੇ ਇਹ ਉਸ ਦੀਆਂ ਸਭ ਤੋਂ ਪ੍ਰਸਿੱਧ ਲਿਖਤਾਂ ਵਿੱਚੋਂ ਇੱਕ ਹੈ।[1] ਉਸ ਦੇ ਅਤੇ ਉਸ ਦੀ ਭੈਣ ਡੌਰਥੀ ਵਲੋਂ ਸਤੰਬਰ 1803 ਵਿਚ ਸਕਾਟਲੈਂਡ ਦੇ ਸਟਰੈਟਹਾਇਰ ਪਿੰਡ ਵਿੱਚ ਠਹਿਰ ਦੀ ਪਰੇਰਨਾ ਸੀ।[2]

ਪਹਿਲਾ ਬੰਦ[ਸੋਧੋ]

Behold her, single in the field,
Yon solitary Highland Lass!
Reaping and singing by herself;
Stop here, or gently pass!
Alone she cuts and binds the grain,
And sings a melancholy strain;
O listen! for the Vale profound
Is overflowing with the sound.

ਹਵਾਲੇ[ਸੋਧੋ]

  1. "SparkNote on Wordsworth's Poetry: The Solitary Reaper". Retrieved 18 August 2007. 
  2. "The Trossachs". Retrieved 24 January 2016.