ਧਮੋਟ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਧਮੋਟ ਕਲਾਂ
ਧਮੋਟ ਕਲਾਂ is located in Punjab
ਧਮੋਟ ਕਲਾਂ
ਪੰਜਾਬ, ਭਾਰਤ ਵਿੱਚ ਸਥਿੱਤੀ
30°41′22″N 76°01′38″E / 30.6894301°N 76.0271501°E / 30.6894301; 76.0271501
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਦੋਰਾਹਾ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਦੋਰਾਹਾ

ਧਮੋਟ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪੁਰਾਣਾ ਪਿੰਡ ਹੈ,।[1] ਜਿਥੇ ਬਹੁਗਿਣਤੀ ਆਬਾਦੀ ਗਿੱਲ ਝੱਲੀ ਗੋਤ ਦੇ ਲੋਕਾਂ ਦੀ ਹੈ। ਪਾਇਲ ਨਗਰ ਧਮੋਟ ਤੋਂ ਪੰਜ ਕਿਮੀ ਉੱਤਰ ਵੱਲ ਪੈਂਦਾ ਹੈ। ਪਿੰਡ ਦੇ ਪੂਰਬ ਵਾਲੇ ਪਾਸੇ ਪਾਇਲ - ਮਲੌਦ ਸੜਕ ਲੰਘਦੀ ਹੈ ਅਤੇ ਪੱਛਮੀ ਪਾਸੇ ਸਰਹੰਦ ਨਹਿਰ। ਧਮੋਟ ਕਲਾਂ ਦੀ ਆਬਾਦੀ ਕੋਈ 10 ਹਜ਼ਾਰ ਦੀ ਹੈ ਅਤੇ ਇਹ ਕੋਈ ਸਾਢੇ ਅੱਠ ਸੌ ਸਾਲ ਪਹਿਲਾਂ ਵਸਾਇਆ ਨਗਰ ਹੈ।[2]

ਲਾਗਲੇ ਪਿੰਡ ਧਮੋਟ ਖੁਰਦ, ਫਿਰੋਜ਼ਪੁਰ ਅਤੇ ਭਾਡੇਵਾਲ ਧਮੋਟ ਕਲਾਂ ਵਿਚੋਂ ਹੀ ਜਾ ਕੇ ਵਸੇ ਹਨ, ਜਿਹਨਾਂ ਦੀ ਪਹਿਲਾਂ ਇੱਕੋ ਹੀ ਪੰਚਾਇਤ ਹੁੰਦੀ ਸੀ।

ਹਵਾਲੇ[ਸੋਧੋ]