ਧਾਮੇਕ ਸਤੰਬ
ਦਿੱਖ
ਧਾਮੇਕ ਸਤੰਬ ਇੱਕ ਵੱਡਾ ਸਮੂਹ ਹੈ ਅਤੇ ਸਰਨਾਥ ਵਿੱਚ ਸਥਿਤ ਹੈ। ਇਹ ਵਾਰਾਣਸੀ ਤੋਂ 13 ਕਿਲੋਮੀਟਰ ਦੂਰ ਹੈ।[1] ਧਾਮੇਕ ਸਤੰਬ ਦੀ ਸਥਾਪਨਾ ਮੌਰੀਅਨ ਸਾਮਰਾਜ ਦੇ ਬਾਦਸ਼ਾਹ ਅਸ਼ੋਕ ਨੇ 500 ਬੀ.ਸੀ. ਤੋਂ 249 ਬੀ.ਸੀ. ਵਿੱਚ ਕੀਤੀ ਸੀ।[2] ਇਹ ਸਰਨਾਥ ਦਾ ਸਭ ਤੋਂ ਆਕਰਸ਼ਕ ਢਾਂਚਾ ਹੈ। ਸਿਲੰਡਰ-ਆਕਾਰ ਦਾ ਸਤੰਬ ਦਾ ਵਿਆਸ 28 ਮੀਟਰ ਹੈ ਜਦੋਂ ਕਿ ਇਸ ਦੀ ਉਚਾਈ 43.6 ਮੀਟਰ ਹੈ। ਧਾਮੇਕ ਸਤੰਬ ਬਣਾਉਣ ਵਿੱਚ ਭਾਰੀ ਮਾਤਰਾ ਵਿੱਚ ਇੱਟਾਂ ਅਤੇ ਪੱਥਰ ਅਤੇ ਪੱਥਰ ਵਰਤੇ ਗਏ ਹਨ। ਸ਼ਾਨਦਾਰ ਫੁੱਲਾਂ ਦੀ ਸਜਾਵਟ ਪੱਟੀ ਦੇ ਹੇਠਲੇ ਫ਼ਰਸ਼ਾਂ ਵਿੱਚ ਕੀਤੀ ਗਈ ਹੈ।[3]
-
ਧਾਮੇਕ ਸਤੰਬ ਦਾ ਨੇੜਲਾ ਦ੍ਰਿਸ਼
ਹਵਾਲੇ
[ਸੋਧੋ]- ↑ http://www.iloveindia.com/indian-monuments/dhamekh-stupa.html
- ↑ Sir Banister Fletcher's a History of Architecture, 20th ed. (ed. by Dan Cruickshank). Architectural Press, 1996. ISBN 0-7506-2267-9. Page 646.
- ↑ "महात्मा बुद्ध की कर्मभूमि सारनाथ उत्तर प्रदेश का एक महत्वपूर्ण बौद्ध तीर्थस्थल". Archived from the original on 2011-10-11. Retrieved 2017-09-08.
{{cite web}}
: Unknown parameter|dead-url=
ignored (|url-status=
suggested) (help)