ਸਮੱਗਰੀ 'ਤੇ ਜਾਓ

ਧੂੰਆਂ (ਕਹਾਣੀ ਸੰਗ੍ਰਹਿ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਧੂੰਆਂ (دھواں) 1941 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਸਆਦਤ ਹਸਨ ਮੰਟੋ ਦੀ ਉਰਦੂ ਵਿੱਚ ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ ਹੈ।

ਪਿਛੋਕੜ

[ਸੋਧੋ]

ਧੂੰਆਂ ਪਹਿਲੀ ਵਾਰ 1941 ਵਿੱਚ ਦਿੱਲੀ ਤੋਂ ਪ੍ਰਕਾਸ਼ਿਤ ਹੋਈ ਸੀ। [1] ਆਤਿਸ਼ ਪਾਰੇ ਅਤੇ ਮੰਟੋ ਕੇ ਅਫਸਾਨੇ ਤੋਂ ਬਾਅਦ ਇਹ ਮੰਟੋ ਦੀਆਂ ਮੌਲਿਕ ਕਹਾਣੀਆਂ ਦਾ ਤੀਜਾ ਸੰਗ੍ਰਹਿ ਸੀ। [2] ਇਹ ਕਹਾਣੀਆਂ ਮੰਟੋ ਦੇ ਆਲ ਇੰਡੀਆ ਰੇਡੀਓ ਵਿੱਚ ਬਿਤਾਏ ਸਮੇਂ ਦੌਰਾਨ ਦਿੱਲੀ ਵਿੱਚ ਲਿਖੀਆਂ ਗਈਆਂ ਸੀ। [3] ਇਸ ਸੰਗ੍ਰਹਿ ਵਿੱਚ ਮੰਟੋ ਦੀਆਂ ਆਤਿਸ਼ ਪਾਰੇ ਵਿੱਚ ਪ੍ਰਕਾਸ਼ਿਤ ਹੋਈਆਂ ਪਿਛਲੀਆਂ ਕਹਾਣੀਆਂ ਜਿਵੇਂ ਕਿ ਚੋਰੀ, ਜੀ ਆਇਆ ਸਾਹਬ (ਕਾਸਿਮ) ਅਤੇ ਦੀਵਾਨਾ ਸ਼ਾਇਰ ਵੀ ਦੁਬਾਰਾ ਛਪੀਆਂ ਹਨ। [2] ਉਸੇ ਸਾਲ ਲਾਹੌਰ ਵਿੱਚ ਕਾਲੀ ਸਲਵਾਰ ਸਿਰਲੇਖ ਹੇਠ ਇੱਕ ਸਗਵਾਂ ਸੰਗ੍ਰਹਿ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ। [2]

ਸਮੱਗਰੀ

[ਸੋਧੋ]

ਇਸ ਸੰਗ੍ਰਹਿ ਦੀਆਂ ਕਹਾਣੀਆਂ ਵਿੱਚ ਸ਼ਾਮਲ ਹਨ: [1]

  • ਧੂੰਆਂ
  • ਕਬੂਤਰੋਂ ਵਾਲਾ ਸਾਈਂ
  • ਉੱਲੂ ਕਾ ਪੱਠਾ
  • ਨਮੁਕੰਮਲ ਤਹਿਰੀਰ
  • ਕਬਜ਼
  • ਐਕਟਰੈਸ ਕੀ ਆਂਖ
  • ਵੋ ਖ਼ਤ ਜੋ ਪੋਸਟ ਨਾ ਕਿਏ ਗਏ
  • ਮਿਸ਼ਰੀ ਕੀ ਡਲੀ
  • ਮਾਤਮੀ ਜਲਸਾ
  • ਤਲਾਵੁਨ
  • ਸਿਜ਼ਦਾ
  • ਤਰਕੀ ਪਸੰਦ
  • ਨਯਾ ਸਾਲ
  • ਚੂਹੇ ਦਾਨ
  • ਚੋਰੀ
  • ਕਾਸਿਮ
  • ਦੀਵਾਨਾ ਸ਼ਾਇਰ
  • ਕਾਲੀ ਸਲਵਾਰ
  • ਲਾਲਟਨ
  • ਇੰਤਜ਼ਾਰ
  • ਫੂਲੋਂ ਕੀ ਸਾਜਿਸ
  • ਗਰਮ ਸੂਟ
  • ਮੇਰਾ ਹਮਸਫ਼ਰ
  • ਪਰੇਸਾਨੀ ਕਾ ਸਬਬ

ਇਹ ਵੀ ਵੇਖੋ

[ਸੋਧੋ]

ਨੋਟ

[ਸੋਧੋ]

ਹਵਾਲੇ

[ਸੋਧੋ]
  1. 1.0 1.1 Flemming 1985b.
  2. 2.0 2.1 2.2 Flemming 1985.
  3. Jalil 2012.