ਧ੍ਰਿਤੀ ਸਹਾਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਧ੍ਰਿਤੀ ਸਹਾਰਨ
ਜਨਮਕੋਲਕਾਤਾ, ਵੇਸਟ ਬੰਗਾਲ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ/ਗਾਇਕਾਂ
ਸਰਗਰਮੀ ਦੇ ਸਾਲ2013–ਵਰਤਮਾਨ
ਵੈੱਬਸਾਈਟwww.dhritisaharan.com

ਧ੍ਰਿਤੀ ਸਹਾਰਨ ਇੱਕ ਅਭਿਨੇਤਰੀ ਅਤੇ ਇੱਕ ਗਾਇਕਾ ਹੈ। ਉਸਦਾ ਜਨਮ ਕੋਲਕਾਤਾ ਵਿੱਚ ਹੋਇਆ ਅਤੇ ਮੁੰਬਈ ਵਿੱਚ ਪਲੀ-ਵੱਡੀ ਹੋਈ। ਉਸਨੇ ਇੰਜੀਨੀਅਰ ਵਿੱਚ ਯੋਗਤਾ ਤੋਂ ਬਾਅਦ ਭਾਰਤੀ ਫ਼ਿਲਮ ਉਦਯੋਗ ਵਿੱਚ ਕੈਰੀਅਰ ਬਣਾਉਣ ਦੀ ਚੋਣ ਕੀਤੀ।[1][2]

ਕਰੀਅਰ[ਸੋਧੋ]

ਸਹਾਰਨ ਨੇ ਪੰਜਾਬੀ ਫਿਲਮ ਪਿਓਰ ਪੰਜਾਬੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਜਿਸ ਲਈ ਉਸ ਨੂੰ 2013 ਵਿੱਚ ਪੀ.ਟੀ.ਸੀ. ਪੰਜਾਬੀ ਫਿਲਮ ਐਵਾਰਡਜ਼ ਵਿੱਚ ਸਰਬੋਤਮ ਅਦਾਕਾਰਾ ਲਈ ਨਾਮਜ਼ਦ ਕੀਤਾ ਗਿਆ ਸੀ। ਉਹ ਫਿਲਮ ਪਿੰਕੀ ਮੋਗੇ ਵਾਲੀ ਦੇ ਹਿੱਟ ਗੀਤ "ਬਿੱਲੋ ਠੁਮਕਾ" ਦੇ ਵਿਡੀਓ ਵਿੱਚ ਨਜ਼ਰ ਆਈ ਸੀ। ਸਾਡਾ ਹੱਕ ਉਨ੍ਹਾਂ ਦੀ ਦੂਜੀ ਫਿਲਮ ਹੈ, ਜਿਸ ਦੇ ਲਈ ਉਨ੍ਹਾਂ ਨੇ 2014 ਪੀਟੀਸੀ ਪੰਜਾਬੀ ਫਿਲਮ ਅਵਾਰਡ ਵਿੱਚ ਸਰਵੋਤਮ ਅਭਿਨੇਤਰੀ ਲਈ ਕ੍ਰਿਟੀਕਸ ਚੋਇਸ ਅਵਾਰਡ ਜਿੱਤਿਆ ਸੀ। ਉਸ ਨੇ ਤੇਲਗੂ ਫਿਲਮ ਲਵ ਟਚ ਅਤੇ ਪੰਜਾਬੀ ਫਿਲਮ ਤੇਰੀ ਮੇਰੀ ਇੱਕ ਜਿੰਦੜੀ ਵਿੱਚ ਵੀ ਕੰਮ ਕੀਤਾ, ਜਿਸ ਦਾ ਨਿਰਦੇਸ਼ਨ ਪਾਰਥੋ ਘੋਸ਼ ਹਨ।[3][4][5][6][7]

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਨੋਟਸ
2012 ਪਿਓਰ ਪੰਜਾਬੀ ਨਾਮਜ਼ਦ - ਪੀ.ਟੀ.ਸੀ. ਪੰਜਾਬੀ ਫਿਲਮ ਅਵਾਰਡਜ਼ 2013 ਵਿੱਚ ਵਧੀਆ ਡੈਵਿਟਰ ਅਦਾਕਾਰਾ
2013 ਲਵ ਟਚ (ਤੇਲਗੂ)
2013 ਸਾਡਾ ਹੱਕ ਜੇਤੂ - ਪੀਟੀਸੀ ਪੰਜਾਬੀ ਫਿਲਮ ਐਵਾਰਡਜ਼ -2014 'ਤੇ ਬਿਹਤਰੀਨ ਅਦਾਕਾਰਾ ਆਲੋਚਕ
2014 ਤੇਰੀ ਮੇਰੀ ਇੱਕ ਜਿੰਦੜੀ  ਨੈਸ਼ਨਲ ਅਵਾਰਡ ਜੇਤੂ ਡਾਇਰੈਕਟਰ ਪਾਰਥ ਘੋਸ਼ ਦੁਆਰਾ ਨਿਰਦੇਸ਼ਤ
2016 ਵਾਪਸੀ [8] ਹਰੀਸ਼ ਵਰਮਾ ਨਾਲ

ਹਵਾਲੇ[ਸੋਧੋ]

  1. "About Dhriti Saharan". Dhriti Saharan. ਫਰਮਾ:Verify credibility
  2. Lakhi, Navleen (2 August 2013). "Personal Agenda". Hindustan Times. 
  3. "Interview: Dhriti Saharan, Sadda Haq". Punjabi Filma. 
  4. ਧ੍ਰਿਤੀ ਸਹਾਰਨ, ਇੰਟਰਨੈੱਟ ਮੂਵੀ ਡੈਟਾਬੇਸ ’ਤੇ
  5. "Winners". PTC Punjabi Film Awards. 
  6. Kapoor, Jaskiran (24 September 2013). "Country Girl". The Indian Express. 
  7. "Star cast of Sadda Haq,a movie about Punjab during militancy,in city". The Indian Express. Express News Service. 29 March 2013. 
  8. "Vaapsi film". 25 May 2016.