ਨਵਜੋਤ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਵਜੋਤ ਕੌਰ (ਜਨਮ 10 ਫਰਵਰੀ 1990) ਇੱਕ ਭਾਰਤੀ ਪਹਿਲਵਾਨ ਹੈ।  ਉਸ ਨੇ 2014 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਗਲਾਸਗੋ ਵਿੱਚ ਮਹਿਲਾਵਾਂ ਦੇ ਫ੍ਰੀਸਟਾਈਲ 67 ਕਿਲੋ ਵਰਗ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ, ਜਿਸ ਵਿੱਚ ਉਸ ਨੇ ਬ੍ਰੋਨਜ਼ ਮੈਡਲ ਜਿੱਤਿਆ।[1] ਉਹ ਕਿਰਗਿਸਤਾਨ ਵਿਚ ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ 2118 ਵਿੱਚ ਸੋਨੇ ਦਾ ਮੈਡਲ ਜਿੱਤ ਕੇ ਏਸ਼ੀਆਈ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਪਹਿਲਵਾਨ ਹੋ ਗਈ।[2][3]

ਕੈਰੀਅਰ[ਸੋਧੋ]

ਹਵਾਲੇ[ਸੋਧੋ]