ਨਵਰਾਜ ਹੰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਵਰਾਜ ਹੰਸ
ਜਨਮ ਦਾ ਨਾਂਨਵਰਾਜ ਹੰਸ
ਜਨਮਜਲੰਧਰ, ਪੰਜਾਬ, ਭਾਰਤ
ਵੰਨਗੀ(ਆਂ)ਪੰਜਾਬੀ
ਕਿੱਤਾਗਾਇਕ
ਅਦਾਕਾਰ
ਸਰਗਰਮੀ ਦੇ ਸਾਲ2012–ਹੁਣ ਤੱਕ
ਲੇਬਲਸੋਨੀ ਸੰਗੀਤਭਾਰਤ
ਸਪੀਡ ਰਿਕਾਰਡ
ਈਰੋਸ ਇੰਟਰਨੈਸ਼ਨਲ
ਟੀ-ਸੀਰੀਜ਼
ਸਬੰਧਤ ਐਕਟਮੀਕਾ ਸਿੰਘ, ਗੁਰਮੀਤ ਸਿੰਘ
ਵੈੱਬਸਾਈਟOfficial Site

ਨਵਰਾਜ ਹੰਸ ਇੱਕ ਪੰਜਾਬੀ ਅਭਿਨੇਤਾ, ਗਾਇਕ, ਉਦਯੋਗਪਤੀ ਅਤੇ ਬੱਲੈਬਾਜ਼ ਖਿਡਾਰੀ ਹੈ। ਇਹ ਹੰਸ ਰਾਜ ਹੰਸ ਦਾ ਬੇਟਾ ਅਤੇ ਦਲੇਰ ਮਹਿੰਦੀ ਦਾ ਜਵਾਈ ਹੈ।

ਨਿੱਜੀ ਜੀਵਨ[ਸੋਧੋ]

ਨਵਰਾਜ ਆਪਨੇ ਪਿਤਾ ਵਾਂਗ ਹੀ ਪੰਜਾਬੀ ਸੰਗੀਤ ਇੰਡਸਟਰੀ ਆਪਣੀ ਥਾਂ ਬਣਾਈ ਅਤੇ ਇਸ ਤੋਂ ਇਲਾਵਾ ਪੰਜਾਬੀ ਸਿਨੇਮਾ ਵਿੱਚ ਵੀ ਕੰਮ ਕੀਤਾ। ਨਵਰਾਜ ਦਾ ਜਨਮ ਜਲੰਧਰ ਵਿੱਖੇ ਹੋਇਆ। ਨਵਰਾਜ ਹੰਸ ਛੋਟਾ ਭਰਾ ਯੁਵਰਾਜ ਹੰਸ ਵੀ ਅਦਾਕਾਰ ਅਤੇ ਗਾਇਕ ਹੈ। ਨਵਰਾਜ ਦਾ ਵਿਆਹ ਦਲੇਰ ਮਹਿੰਦੀ ਦੀ ਧੀ ਅਜੀਤ ਕੌਰ ਮਹਿੰਦੀ ਨਾਲ ਹੋਇਆ।.[1]

ਸੰਗੀਤਕ ਕੈਰੀਅਰ[ਸੋਧੋ]

ਨਵਰਾਜ ਹੰਸ ਨੇ ਬਾਲੀਵੁਡ ਅਤੇ ਪੰਜਾਬੀ ਫ਼ਿਲਮਾਂ ਲਈ ਵੀ ਗਾਣੇ ਗਾਏ ਹਨ। ਬੁਰਾਹ ਫ਼ਿਲਮ ਵਿੱਚ ਵੀ ਇਸਨੇ "ਸਾਈਆਂ" ਵਰਗਾ ਹਿਟ ਗਾਣਾ ਦਿੱਤਾ।[2] ਪੁਰਾਨੀ ਜਿਨਸ ਫ਼ਿਲਮ ਵਿੱਚ "ਜਿੰਦੇ ਮੇਰੀਏ" ਗਾਣਾ ਵੀ ਨਵਰਾਜ ਹੰਸ ਦੁਆਰਾ ਗਾਇਆ ਗਿਆ।[3]

ਡਿਸਕੋਗ੍ਰਾਫੀ[ਸੋਧੋ]

*ਟ੍ਰਕ-ਪੰਜਾਬੀਆਂ ਦਾ ਕਿੰਗ

*ਡਾਂਸ ਫਲੋਰ-ਪੰਜਾਬੀਆਂ ਦਾ ਕਿੰਗ

*ਪੰਜਾਬੀਆਂ ਦਾ ਕਿੰਗ-ਪੰਜਾਬੀਆਂ ਦਾ ਕਿੰਗ

*ਜਿੰਦ ਮੇਰੀਏ-ਪੁਰਾਣੀ ਜਿਨਸ

*ਦੋਨਾਲੀ-ਪੰਜਾਬੀਆਂ ਦਾ ਕਿੰਗ

*ਸਾਈ ਸਾਈ ("ਸਾਈਆਂ, 2")-ਮਹਫ਼ਿਲ ਏ ਸੂਫ਼ੀ

*ਆਜਾ ਭੰਗੜਾ ਪਾ ਲਈਏ-ਸਾਡੀ ਲਵ ਸਟੋਰੀ

*ਸਾਈ ਸਾਈ ("ਸਾਈਆਂ, 2")-ਪੰਜਾਬੀ ਲਵ ਸੋਂਗਜ਼ 2014 ਸਾਈਆਂ-ਸੈਂਟੀਮੈਂਟਲ ਸ਼ਾਇਰ

ਹਵਾਲੇ[ਸੋਧੋ]