ਨਾਚਾਦੁਵਾ ਝੀਲ

ਗੁਣਕ: 05°15′09.8″N 80°29′05.5″E / 5.252722°N 80.484861°E / 5.252722; 80.484861
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਚਾਦੁਵਾ ਝੀਲ
ਨਾਚਾਦੁਵਾ ਵੇਵਾ 'ਤੇ ਡੈਮ
ਸਥਿਤੀਅਨੁਰਾਧਾਪੁਰਾ
ਗੁਣਕ05°15′09.8″N 80°29′05.5″E / 5.252722°N 80.484861°E / 5.252722; 80.484861
Typeਸਰੋਵਰ
Catchment area623 km2 (241 sq mi)
Water volume55,700,000 cu ft (1,580,000 m3)
ਨਚਛਾਦੁਵਾ ਵੇਵਾ

ਨਾਚਾਦੁਵਾ ਝੀਲ ਜਾਂ ਨਾਚਾਦੁਵਾ ਵੇਵਾ ਜਿਸਨੂੰ (ਮਹਾਦਰਗਲਾ ਰਿਜ਼ਰਵਾਇਰ ਵਜੋਂ ਵੀ ਜਾਣਿਆ ਜਾਂਦਾ ਹੈ)[1] ਥੰਮਨਾਕੁਲਾਮਾ, ਸ਼੍ਰੀਲੰਕਾ ਦੇ ਨੇੜੇ ਇੱਕ ਸਰੋਵਰ ਹੈ। ਸਰੋਵਰ ਦੀ ਵਰਤੋਂ ਯੋਡਾ ਏਲਾ ਚੈਨਲ ਰਾਹੀਂ ਕਾਲਾ ਵੇਵਾ ਤੋਂ ਪਾਣੀ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ।[2][3] ਸੰਨ 1957 ਦੇ ਹੜ੍ਹਾਂ ਵਿੱਚ ਸਰੋਵਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਅਤੇ 1958 ਵਿੱਚ ਸਰੋਵਰ ਦੀ ਬਹਾਲੀ ਦਾ ਕੰਮ ਪੂਰਾ ਕੀਤਾ ਗਿਆ ਸੀ।[4]

ਇਤਿਹਾਸ[ਸੋਧੋ]

ਇਹ ਸਰੋਵਰ ਰਾਜਾ ਮਹਾਸੇਨ (277 - 304) ਵੱਲੋਂ ਬਣਾਏ ਗਏ ਸੋਲਾਂ ਵੱਡੇ ਸਰੋਵਰਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।[5] ਕਿਹਾ ਜਾਂਦਾ ਹੈ ਕਿ ਉਸ ਨੇ ਇਹ ਤਲਾਬ ਸ਼ਹਿਰ ਨੂੰ ਪਾਣੀ ਦੀ ਸਪਲਾਈ ਕਰਨ ਅਤੇ ਸ਼ਹਿਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਬਣਾਇਆ ਸੀ।[6] ਹਾਲਾਂਕਿ ਇਤਿਹਾਸਕਾਰ ਮਹਾਵੰਸ਼ ਨੇ ਰਾਜਾ ਮੋਗਲਾਨਾ II (540 - 560) ਦੇ ਸਮੇਂ ਦੌਰਾਨ ਇਸ ਸਰੋਵਰ ਦਾ ਹਵਾਲਾ ਦਿੱਤਾ ਹੈ।[7]

ਹਵਾਲੇ[ਸੋਧੋ]

  1. "Constructions of King Mahasen/Mahadaragala Reservoir: (Nachchaduwa Reservoir)". mahavamsa.org. 29 May 2008. Retrieved 16 May 2016.
  2. "Overview". Nachchaduwa divisional secretariat. Archived from the original on 3 ਅਗਸਤ 2016. Retrieved 16 May 2016.
  3. "Lower Malwathu Oya project – A series of misconception errors". Daily FT. 12 September 2017. Retrieved 2 May 2020.
  4. "Nachchaduwa wewa". Sunday Observer. 29 May 2011. Archived from the original on 4 March 2016. Retrieved 16 May 2016.
  5. "Nachchaduwa wewa". Lanka Pradeepa. 30 March 2019. Retrieved 2 May 2020.
  6. "Lower Malwathu Oya project – A series of misconception errors". Daily FT. 12 September 2017. Retrieved 2 May 2020."Lower Malwathu Oya project – A series of misconception errors". Daily FT. 12 September 2017. Retrieved 2 May 2020.
  7. "Nachchaduwa Tank – නාච්චාදූව වැව". Amazing Lanka. 27 September 2014. Retrieved 16 May 2016.