ਸਮੱਗਰੀ 'ਤੇ ਜਾਓ

ਵੈਨੇਜ਼ੁਐਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ
República Bolivariana de Venezuela
Flag of Venezuela
Coat of arms of Venezuela
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: Gloria al Bravo Pueblo  (ਸਪੇਨੀ)
ਦਲੇਰ ਲੋਕਾਂ ਦੀ ਵਡਿਆਈ
ਵੈਨੇਜ਼ੁਐਲਾ ਦੇ ਕਬਜੇ ਹੇਠਲਾ ਇਲਾਕਾ ਗੁੜ੍ਹੇ ਹਰੇ ਰੰਗ ਵਿੱਚ ਹੈ।ਉਹ ਇਲਾਕੇ ਜਿਹਨਾਂ ਉੱਤੇ ਦਾਅਵਾ ਕੀਤਾ ਜਾਂਦਾ ਹੈ ਪਰ ਕਬਜ਼ਾ ਨਹੀਂ ਹੈ, ਹਲਕੇ ਹਰੇ ਰੰਗ ਵਿੱਚ ਹਨ।
ਵੈਨੇਜ਼ੁਐਲਾ ਦੇ ਕਬਜੇ ਹੇਠਲਾ ਇਲਾਕਾ ਗੁੜ੍ਹੇ ਹਰੇ ਰੰਗ ਵਿੱਚ ਹੈ।
ਉਹ ਇਲਾਕੇ ਜਿਹਨਾਂ ਉੱਤੇ ਦਾਅਵਾ ਕੀਤਾ ਜਾਂਦਾ ਹੈ ਪਰ ਕਬਜ਼ਾ ਨਹੀਂ ਹੈ, ਹਲਕੇ ਹਰੇ ਰੰਗ ਵਿੱਚ ਹਨ।
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਕਾਰਾਕਾਸ
ਅਧਿਕਾਰਤ ਭਾਸ਼ਾਵਾਂਸਪੇਨੀ[2]
ਕੌਮੀ ਬੋਲੀਸਪੇਨੀ[2]
ਨਸਲੀ ਸਮੂਹ
(2011)
49.9% ਬਹੁ-ਨਸਲੀ (ਸਪੇਨੀ, ਇਤਾਲਵੀ, ਅਮੇਰਭਾਰਤੀ, ਅਫ਼ਰੀਕੀ, ਪੁਰਤਗਾਲੀ, ਅਰਬ, ਜਰਮਨ)
42.2% ਗੋਰੇ
3.5% ਕਾਲੇ ਅਤੇ ਅਫ਼ਰੀਕੀ ਵੰਸ਼ ਦੇ
2.7% ਅਮੇਰਭਾਰਤੀ
1.1% ਹੋਰ
0.6% ਅਣਪਛਾਤੇ
ਵਸਨੀਕੀ ਨਾਮਵੈਨੇਜ਼ੁਐਲਾਈ
ਸਰਕਾਰਸੰਘੀ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 ਰਾਸ਼ਟਰਪਤੀ
Nicolás Maduro
ਵਿਧਾਨਪਾਲਿਕਾਕੌਮੀ ਸਭਾ
 ਸੁਤੰਤਰਤਾ
 ਸਪੇਨ ਤੋਂ
5 ਜੁਲਾਈ 1811
 ਗ੍ਰਾਨ ਕੋਲੰਬੀਆ ਤੋਂ
13 ਜਨਵਰੀ 1830
 ਮਾਨਤਾ ਮਿਲੀ
30 ਮਾਰਚ 1845
 ਅਜੋਕਾ ਸੰਵਿਧਾਨ
20 ਦਸੰਬਰ 1999
ਖੇਤਰ
 ਕੁੱਲ
916,445 km2 (353,841 sq mi) (33ਵਾਂ)
 ਜਲ (%)
0.32[3]
ਆਬਾਦੀ
 2011 ਜਨਗਣਨਾ
28,946,101 (44)
 ਘਣਤਾ
30.2/km2 (78.2/sq mi) (181ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
 ਕੁੱਲ
$374.111 ਬਿਲੀਅਨ[1]
 ਪ੍ਰਤੀ ਵਿਅਕਤੀ
$12,568[1]
ਜੀਡੀਪੀ (ਨਾਮਾਤਰ)2011 ਅਨੁਮਾਨ
 ਕੁੱਲ
$315.841 ਬਿਲੀਅਨ[1]
 ਪ੍ਰਤੀ ਵਿਅਕਤੀ
$10,610[1]
ਗਿਨੀ (2010)39[2]
Error: Invalid Gini value
ਐੱਚਡੀਆਈ (2011)Increase 0.735
Error: Invalid HDI value · 73ਵਾਂ[3]
ਮੁਦਰਾਬੋਲੀਵਾਰ ਫ਼ੁਇਰਤੇ[4] (VEF)
ਸਮਾਂ ਖੇਤਰUTC– 4 (VET)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+58
ਆਈਐਸਓ 3166 ਕੋਡVE
ਇੰਟਰਨੈੱਟ ਟੀਐਲਡੀ.ve
^ 1999 ਦੇ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਇਸ ਦਾ ਪੂਰਾ ਦਫ਼ਤਰੀ ਨਾਂ ਸੀਮੋਨ ਬੋਲੀਵਾਰ ਦੇ ਸਨਮਾਨ ਵਿੱਚ "ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ" ਹੀ ਹੈ।
^ ਸੰਵਿਧਾਨ ਦੇਸ਼ ਵਿੱਚ ਬੋਲੀਆਂ ਜਾਣ ਵਾਲੀਆਂ ਸਾਰੀਆਂ ਸਥਾਨਕ ਬੋਲੀਆਂ ਨੂੰ ਮਾਨਤਾ ਦਿੰਦਾ ਹੈ।
^ ਰਕਬੇ ਵਿੱਚ ਸਿਰਫ਼ ਵੈਲੇਜ਼ੁਐਲਾ ਦੇ ਪ੍ਰਸ਼ਾਸਨ ਹੇਠਲੇ ਇਲਾਕੇ ਸ਼ਾਮਲ ਹਨ।
^ On 1 January 2008 a new bolivar, the bolívar fuerte (ISO 4217 code VEF), worth 1,000 VEB, was introduced.

ਵੈਨੇਜ਼ੁਐਲਾ, ਦਫ਼ਤਰੀ ਤੌਰ ਉੱਤੇ ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ[1] (Spanish: República Bolivariana de Venezuela ਰੇਪੂਬਲਿਕਾ ਬੋਲੀਵਾਰੀਆਨਾ ਦੇ ਬੈਨੇਸੂਐਲਾ), ਦੱਖਣੀ ਅਮਰੀਕਾ ਦੇ ਉੱਤਰੀ ਤੱਟ ਉੱਤੇ ਸਥਿਤ ਇੱਕ ਦੇਸ਼ ਹੈ। ਇਸ ਦਾ ਰਕਬਾ 916,445 ਵਰਗ ਕਿ.ਮੀ. ਅਤੇ ਅਬਾਦੀ ਲਗਭਗ 29,105,632 ਹੈ। ਇਸਨੂੰ ਬੇਹੱਦ ਜੀਵ ਵੰਨ-ਸੁਵੰਨਤਾ ਵਾਲ਼ਾ ਦੇਸ਼ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਪੱਛਮ ਵੱਲ ਐਂਡੀਜ਼ ਪਹਾੜ, ਦੱਖਣ ਵੱਲ ਐਮਾਜ਼ਾਨੀ ਬੇਟ ਦੇ ਸੰਘਣੇ ਜੰਗਲ, ਮੱਧ ਵਿੱਚ ਯਾਨੋਸ ਨਾਮਕ ਪੱਧਰੇ ਇਲਾਕੇ ਅਤੇ ਕੈਰੀਬੀਆਈ ਤੱਟ ਅਤੇ ਪੂਰਬ ਵੱਲ ਓਰੀਨੋਕੋ ਦਰਿਆ ਦਾ ਡੈਲਟਾ ਪੈਂਦਾ ਹੈ।

ਤਸਵੀਰਾਂ

[ਸੋਧੋ]

ਉੱਪ-ਵਿਭਾਗ

[ਸੋਧੋ]
ਰਾਜ
 ਨਾਂਰਾਜਧਾਨੀ
1 ਆਮਾਜ਼ੋਨਾਸਪੁਏਰਤੋ ਆਇਆਕੂਚੋ
2Flag of Anzoátegui ਆਂਜ਼ੋਆਤੇਗੁਈਬਾਰਸੇਲੋਨਾ
3Flag of Apure ਆਪੂਰੇਸਾਨ ਫ਼ੇਰਨਾਂਦੋ ਦੇ ਆਪੂਰੇ
4Flag of Aragua ਆਰਾਗੁਆਮਾਰਾਕਾਈ
5Flag of Barinas ਬਾਰੀਨਾਸਬਾਰੀਨਾਸ
6Flag of Bolívar ਬੋਲੀਵਾਰਸਿਊਦਾਦ ਬੋਲੀਵਾਰ
7Flag of Carabobo ਕਾਰਾਵੋਵੋਬਾਲੇਂਸੀਆ
8Flag of Cojedes ਕੋਹੇਦੇਸਸਾਨ ਕਾਰਲੋਸ
9Flag of Delta Amacuro ਡੈਲਟਾ ਆਮਾਕੂਰੋ  ਤੂਕੂਪੀਤਾ
10Flag of Falcón ਫ਼ਾਲਕੋਨਸਾਂਤਾ ਆਨਾ ਦੇ ਕੋਰੋ
11 ਗੁਆਰਿਕੋਸਾਨ ਹੁਆਨ ਦੇ ਲੋਸ ਮੋਰੋਸ      
12Flag of Lara ਲਾਰਾਬਾਰਕੀਸੀਮੇਤੋ
 ਨਾਂਰਾਜਧਾਨੀ
13Flag of Mérida ਮੇਰੀਦਾਮੇਰੀਦਾ
14 ਮਿਰਾਂਦਾਲੋਸ ਤੇਕੇਸ
15Flag of Monagas ਮੋਂਗਾਸਮਾਤੂਰੀਨ
16Flag of Nueva Esparta ਨੁਏਵਾ ਏਸਪਾਰਤਾ  ਲਾ ਆਸੁੰਸੀਓਨ
17Flag of Portuguesa ਪੋਰਤੂਗੁਏਸਾਗੁਆਨਾਰੇ
18Flag of Sucre ਸੂਕਰੇਕੁਮਾਨਾ
19Flag of Táchira ਤਾਚੀਰਾਸਾਨ ਕ੍ਰਿਸਤੋਵਾ  
20Flag of Trujillo ਤਰੂਹੀਯੋਤਰੂਹੀਯੋ
21Flag of Vargas ਬਾਰਗਾਸਲਾ ਗੁਆਇਰਾ
22Flag of Yaracuy ਯਾਰਾਕੁਈਸਾਨ ਫ਼ੇਲੀਪੇ
23Flag of Zulia ਜ਼ੂਲੀਆਮਾਰਾਕਾਇਬੋ


ਪਰਤੰਤਰ ਰਾਜ
         ਨਾਂਰਾਜਧਾਨੀ
  Flag of Venezuelan Federal Dependencies ਸੰਘੀ ਪਰਤੰਤਰ ਰਾਜ(ਕੋਈ ਨਹੀਂ)


ਪ੍ਰਸ਼ਾਸਕੀ ਖੇਤਰ
      ਨਾਂਉਪ-ਖੇਤਰ
     ਐਂਡੀਆਈਬਾਰੀਨਾਸ, ਮੇਰੀਦਾ, ਤਾਚੀਰਾ, ਤਰੂਹੀਯੋ, ਆਪੂਰੇ ਦੀ ਪਾਏਸ ਨਗਰਪਾਲਿਕਾ
     ਰਾਜਧਾਨੀਮਿਰਾਂਦਾ, ਬਾਰਗਾਸ, ਰਾਜਧਾਨੀ ਜ਼ਿਲ੍ਹਾ
     ਮੱਧਵਰਤੀਆਰਗੁਆ, ਕਾਰਾਵੋਵੋ, ਕੋਹੇਦੇਸ
     ਮੱਧ-ਪੱਛਮੀਫ਼ਾਲਕੋਨ, ਲਾਰਾ, ਪੋਰਤੂਗੁਏਸਾ, ਯਾਰਾਕੁਈ
     ਗੁਆਇਆਨਾਬੋਲੀਵਾਰ, ਆਮਾਜ਼ੋਨਾਸ, ਡੈਲਟਾ ਆਮਾਕੂਰੋ
     ਟਾਪੂਵਾਦੀਨੁਏਵਾ ਏਸਪਾਰਤਾ, ਸੰਘੀ ਪਰਤੰਤਰ ਰਾਜ
     ਯਾਨੋਸਆਪੂਰੇ (ਪਾਏਸ ਨਗਰਪਾਲਿਕਾ ਤੋਂ ਛੁੱਟ), ਗੁਆਰਿਕੋ
     ਉੱਤਰ-ਪੂਰਬੀਆਂਜ਼ੋਆਤੇਗੁਈ, ਮੋਂਗਾਸ, ਸੂਕਰੇ
     ਜ਼ੂਲੀਆਈਜ਼ੂਲੀਆ
     ਪੁਨਰ-ਪ੍ਰਾਪਤੀ ਜੋਨਗੁਆਇਆਨਾ ਏਸੇਕੀਵਾ

ਹਵਾਲੇ

[ਸੋਧੋ]
  1. 1 2 3 4 "Venezuela". International Monetary Fund. Retrieved 24 April 2012.
  2. "Gini coefficient for the Bolivarian Republic of Venezuela". Instituto Nacional de Estadística. 2011. Archived from the original on 2012-07-27. Retrieved 2012-11-23. {{cite web}}: Unknown parameter |dead-url= ignored (|url-status= suggested) (help)
  3. "Human Development indicator for the Bolivarian Republic of Venezuela". United Nations. 2011. Archived from the original on 26 ਜਨਵਰੀ 2012. Retrieved 5 November 2011. {{cite web}}: Unknown parameter |dead-url= ignored (|url-status= suggested) (help)