ਸਮੱਗਰੀ 'ਤੇ ਜਾਓ

ਨਾਦੀਆ ਅਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਾਦੀਆ ਅਲੀ
ਗਾਇਕਾ-ਗੀਤਕਾਰ ਨਾਦੀਆ ਅਲੀ
2009 ਵਿੱਚ ਨਾਦੀਆ ਅਲੀ
ਜਾਣਕਾਰੀ
ਜਨਮ ਦਾ ਨਾਮਨਾਦੀਆ ਅਲੀ
ਜਨਮ (1980-08-03) 3 ਅਗਸਤ 1980 (ਉਮਰ 44)
ਲੀਬੀਆ
ਮੂਲਕਵੀਨਜ਼, ਨਿਊ ਯਾਰਕ, ਸੰਯੁਕਤ ਰਾਜ ਅਮਰੀਕਾ
ਵੰਨਗੀ(ਆਂ)ਇਲੈਕਟਰਾਨਿਕ ਡਾਂਸ ਸੰਗੀਤ, ਟ੍ਰਾਂਸ ਸੰਗੀਤ, ਹਾਉਸ ਸੰਗੀਤ
ਕਿੱਤਾਗਾਇਕਾ-ਗੀਤਕਾਰ
ਸਾਜ਼ਗਾਇਕੀ
ਸਾਲ ਸਰਗਰਮ2001–ਵਰਤਮਾਨ
ਲੇਬਲਸਮਾਇਲ ਇਨ ਬੈਡ, ਅਰਮਾਦਾ, ਸਟ੍ਰੀਕਲੀ ਰਿਧਮ, ਸਪਿੰਗ
ਵੈਂਬਸਾਈਟnadiaali.com

ਨਾਦੀਆ ਅਲੀ (Urdu: نادیہ علی, ਜਨਮ 3 ਅਗਸਤ 1980) ਇੱਕ ਪਾਕਿਸਤਾਨੀ ਅਮਰੀਕੀ ਗਾਇਕਾ-ਗੀਤਕਾਰ ਹੈ। 2001 ਵਿੱਚ ਅਲੀ ਨੂੰ ਆਈਆਈਓ ਬੈਂਡ ਦੇ ਕਾਰਨ ਫਰੰਟਵੂਮਨ ਅਤੇ ਗੀਤਕਾਰ ਦੇ ਤੌਰ 'ਤੇ ਪ੍ਰਸਿੱਧੀ ਪ੍ਰਪਾਤ ਹੋਈ ਅਤੇ ਉਹਨਾਂ ਦੀ ਪਹਿਲੀ ਪੇਸ਼ਕਾਰੀ "ਰੈਪਚਰ" ਤੋਂ ਬਾਅਦ ਹੀ ਉਹ ਯੂ.ਕੇ ਸਿੰਗਲਜ਼ ਚਾਰਟ ਵਿੱਚ ਦੁਜੈਲੇ ਸਥਾਨ 'ਤੇ ਪਹੁੰਚ ਗਏ[1] ਇਹ ਗੀਤ ਯੂਰੋਪ ਦੇ ਕਈ ਦੇਸ਼ਾਂ ਵਿੱਚ ਵੀ ਹਰੇਕ ਪਾਸੇ ਫੈਲ ਗਿਆ ਸੀ।[2] ਇਹਨਾਂ ਦਾ 2006 ਵਿੱਚ ਸਿੰਗਲ, "ਇਜ਼ ਇਟ ਲਵ?", ਬਿਲਬੋਰਡ ਹਾਟ ਡਾਂਸ ਕਲਬ ਪਲੇ ਚਾਰਟ ਵਿੱਚ ਸਭ ਤੋਂ ਉੱਪਰ ਸਥਾਨ ਤੇ ਪਹੁੰਚ ਗਿਆ ਸੀ।[3]

ਜੀਵਨ

[ਸੋਧੋ]

ਨਾਦੀਆ ਅਲੀ ਦਾ ਜਨਮ 3 ਅਗਸਤ, 1980 ਨੂੰ ਲੀਬੀਆ, ਪਾਕਿਸਤਾਨ ਵਿੱਚ ਹੋਇਆ। ਨਾਦੀਆ ਜਦੋਂ ਪੰਜ ਸਾਲ ਦੀ ਸੀ ਤਾਂ ਇਸਦਾ ਪਰਿਵਾਰ ਕਵੀਨਜ਼, ਨਿਊਯਾਰਕ ਚਲਿਆ ਗਿਆ ਜਿੱਥੇ ਨਾਦੀਆ ਦਾ ਪਾਲਨ-ਪੋਸ਼ਣ ਹੋਇਆ।[4]

ਨਾਦੀਆ ਨੇ 17 ਸਾਲ ਦੀ ਉਮਰ ਵਿੱਚ ਨਿਊਯਾਰਕ ਦੇ ਵਰਸਾਚੇ ਦੇ ਆਫ਼ਿਸਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਅਲੀ ਦੇ ਆਫ਼ਿਸ ਵਿਚੋਂ ਇਸਦੇ ਇੱਕ ਸਾਥੀ ਨੇ ਅਲੀ ਨੂੰ ਨਿਰਮਾਤਾ ਨਾਲ ਮਿਲਿਆ ਜੋ ਜਰਮਨੀ ਵਿੱਚ ਇੱਕ ਗਰਲਜ਼ ਗਰੂਪ ਚਲਾਉਣ ਲਈ ਇੱਕ ਫ਼ੀਮੇਲ-ਗਾਇਕਾ ਲੱਭ ਰਿਹਾ ਸੀ।[5]

ਡਿਸਕੋਗ੍ਰਾਫੀ

[ਸੋਧੋ]
ਸਟੂਡੀਓ ਐਲਬਮ
ਸੰਕਲਨ

ਹਵਾਲੇ

[ਸੋਧੋ]
  1. "UK Charts > iiO". UK Singles Chart. The Official UK Charts Company. Archived from the original on 31 ਮਈ 2011. Retrieved 7 May 2011. {{cite web}}: Unknown parameter |dead-url= ignored (|url-status= suggested) (help)
  2. [[[:ਫਰਮਾ:BillboardURLbyName]] "iiO Biography & Awards"]. Billboard. Prometheus Global Media. Retrieved 6 June 2011. {{cite web}}: Check |url= value (help)
  3. [[[:ਫਰਮਾ:BillboardURLbyName]] "iiO- singles"]. Billboard. Prometheus Global Media. Retrieved 7 May 2011. {{cite web}}: Check |url= value (help)
  4. Imran Siddiqui (interviewer) (21 September 2006). Nadia Ali interview (Television Production). United States: Voice of America. Retrieved 1 June 2011.
  5. "Behind the Voice: Nadia Ali". Armada Music. 16 July 2010. Archived from the original on 31 ਮਈ 2011. Retrieved 26 May 2011. {{cite web}}: Unknown parameter |dead-url= ignored (|url-status= suggested) (help)