ਨਾਪ-ਤੋਲ
ਦਿੱਖ


ਨਾਪ-ਤੋਲ ਜਾਂ ਮਾਪ-ਤੋਲ ਕਿਸੇ ਪਦਾਰਥ ਦਾ ਨਾਪ ਲੈਣ ਲਈ ਵਿਗਿਆਨੀਆ ਨੇ ਵੱਖ-ਵੱਖ ਮਾਪ-ਤੋਲ ਬਣਾਏ ਜਿਹਨਾਂ ਵਿੱਚੋਂ ਛੇ ਮੁਢਲੇ ਨਾਪ-ਤੋਲ ਮੰਨੇ ਗਏ ਅਤੇ ਬਾਕੀ ਇਹਨਾਂ ਤੋਂ ਬਣਾ ਲਏ। ਇਹਨਾਂ ਦਾ ਸਬੰਧ ਕੁਦਰਤੀ ਸਾਇੰਸ, ਟੈਕਨਾਲੋਜੀ, ਅਰਥ ਸ਼ਾਸਤਰ, ਅਤੇ ਹੋਰ ਖੋਜਾਂ ਨਾਲ ਹੈ।[1]
| ਮੁਢਲੀ | ਅਧਾਰ ਇਕਾਈ | ਸੰਕੇਤ |
|---|---|---|
| ਸਮਾਂ | ਸਕਿੰਟ | s |
| ਲੰਬਾਈ | ਮੀਟਰ | m |
| ਪੁੰਜ | ਕਿਲੋਗਰਾਮ | kg |
| ਬਿਜਲਈ ਧਾਰਾ | ਐਮਪੀਅਰ | A |
| ਤਾਪਮਾਨ | ਕੈਲਵਿਨ | K |
| ਪਦਾਰਥ ਦੀ ਮਾਤਰਾ | ਮੋਲ | ਮੋਲ |
| ਪ੍ਰਕਾਸ਼ ਦੀ ਤੀਬਰਤਾ | ਕੈਡੇਲਾ | cd |
ਹਵਾਲੇ
[ਸੋਧੋ]- ↑ Pedhazur, Elazar J.; Schmelkin, Liora Pedhazur (1991). Measurement, Design, and Analysis: An Integrated Approach (1st ed.). Hillsdale, NJ: Lawrence Erlbaum Associates. pp. 15–29. ISBN 0-805-81063-3.