ਨਾਲਾਗੜ੍ਹ ਰਿਆਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਲਾਗੜ੍ਹ
ਨਾਲਾਗੜ੍ਹ ਰਿਆਸਤ
ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ
1100–1948
ਇਤਿਹਾਸ
 -  ਸਥਾਪਨਾ 1100
 -  ਭਾਰਤ ਦੀ ਆਜ਼ਾਦੀ 1948
ਫਰਮਾ:1911

ਨਾਲਾਗੜ੍ਹ ਰਿਆਸਤ , ਬਰਤਾਨੀਆ ਰਾਜ ਸਮੇਂ ਇੱਕ ਰਿਆਸਤ ਸੀ। ਇਹ ਰਿਆਸਤ ਮੂਲ ਰੂਪ ਵਿੱਚ 1100 ਈਸਵੀ ਵਿੱਚ ਚੰਦੇਲ ਵੰਸ਼ ਦੇ ਰਾਜਪੂਤ ਸ਼ਾਸ਼ਕਾਂ ਵੱਲੋਂ ਸਥਾਪਤ ਕੀਤੀ ਗਈ ਸੀ। 1936 ਵਿੱਚ ਇਸ ਦਾਖੇਤਰਫਲ 436 ਕਿਲੋਮੀਟਰ ਸੀ।ਇਸਦੇ ਉੱਤਰ ਵਿੱਚ ਬਿਲਾਸਪੁਰ ਰਿਆਸਤ ਸੀ, ਪੂਰਬ ਵਿੱਚ ਮਹਿਲੋਗ ਰਿਆਸਤ ਅਤੇ ਭਾਗਲ ਰਿਆਸਤ , ਅਤੇ ਦੱਖਣ ਵਿੱਚ ਪਟਿਆਲਾ ਰਿਆਸਤ ਪੈਂਦੀ ਸੀ।[1] 1901 ਵਿੱਚ ਇਸਦੀ ਆਬਾਦੀ 52,551 ਸੀ| ਇਹ ਰਿਆਸਤ 20th ਅਗਸਤ 1948 ਵਿੱਚ ਅਜ਼ਾਦ ਭਾਰਤ ਦਾ ਹਿੱਸਾ ਬਣ ਗਈ।[2]

ਹਵਾਲੇ[ਸੋਧੋ]