ਨੀਤੂ ਡੇਵਿਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੀਤੂ ਡੇਵਿਡ
ਨਿੱਜੀ ਜਾਣਕਾਰੀ
ਪੂਰਾ ਨਾਮ
ਨੀਤੂ ਡੇਵਿਡ
ਜਨਮ (1977-09-01) 1 ਸਤੰਬਰ 1977 (ਉਮਰ 46)
ਕਾਨਪੁਰ, ਉੱਤਰ ਪ੍ਰਦੇਸ਼, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਆਫ਼-ਸਪਿਨ
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 38)7 ਫ਼ਰਵਰੀ 1995 ਬਨਾਮ ਨਿਊਜ਼ੀਲੈਂਡ
ਆਖ਼ਰੀ ਟੈਸਟ18 ਫ਼ਰਵਰੀ 2006 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 43)12 ਫ਼ਰਵਰੀ 1995 ਬਨਾਮ ਨਿਊਜ਼ੀਲੈਂਡ
ਆਖ਼ਰੀ ਓਡੀਆਈ13 ਮਾਰਚ 2006 ਬਨਾਮ ਨਿਊਜ਼ੀਲੈਂਡ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
ਮਹਿਲਾ ਰੇਲਵੇ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 10 97
ਦੌੜਾਂ 25 74
ਬੱਲੇਬਾਜ਼ੀ ਔਸਤ 6.25 4.93
100/50 0/0 0/0
ਸ੍ਰੇਸ਼ਠ ਸਕੋਰ 11 18*
ਗੇਂਦਾਂ ਪਾਈਆਂ 2,662 4,892
ਵਿਕਟਾਂ 41 141
ਗੇਂਦਬਾਜ਼ੀ ਔਸਤ 18.90 16.34
ਇੱਕ ਪਾਰੀ ਵਿੱਚ 5 ਵਿਕਟਾਂ 1 2
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 8/53 5/20
ਕੈਚਾਂ/ਸਟੰਪ 4/– 21/–
ਸਰੋਤ: ESPNcricinfo, 15 ਜਨਵਰੀ 2017

ਨੀਤੂ ਡੇਵਿਡ (ਜਨਮ 1 ਸਤੰਬਰ, 1977) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਰਹੀ ਹੈ।

ਉਹ ਟੈਸਟ ਕ੍ਰਿਕਟ ਵਿੱਚ ਭਾਰਤੀ ਮਹਿਲਾਵਾਂ ਵਿੱਚੋਂ ਵਿਕਟਾਂ ਲੈਣ ਵਿੱਚ ਤੀਸਰੇ ਨੰਬਰ 'ਤੇ ਆਉਂਦੀ ਹੈ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਵੀ ਉਹ ਵਿਕਟਾਂ ਲੈਣ ਵਾਲੀ ਖਿਡਾਰਨ ਹੈ। ਉਸਨੇ 1995 ਵਿੱਚ ਇੰਗਲੈਂਡ ਖ਼ਿਲਾਫ ਭਾਰਤ ਵੱਲੋਂ ਟੈਸਟ ਮੈਚ ਖੇਡਦੇ ਹੋਏ 53 ਦੌੜਾਂ ਦੇ ਕੇ 8 ਵਿਕਟਾਂ ਲਈਆਂ ਸਨ, ਜੋ ਕਿ ਉਸਦਾ ਸਰਵੋਤਮ ਪ੍ਰਦਰਸ਼ਨ ਸੀ।

ਡੇਵਿਡ ਨੇ 2006 ਵਿੱਚ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ ਪਰ ਫਿਰ ਦੋ ਸਾਲ ਬਾਅਦ ਭਾਵ ਕਿ 2008 ਵਿੱਚ ਉਸਨੇ ਆਪਣਾ ਇਹ ਫ਼ੈਸਲਾ ਅਪਣਾਇਆ ਸੀ ਅਤੇ 2008 ਵਿੱਚ ਉਸਨੇ ਕ੍ਰਿਕਟ ਖੇਡਣੀ ਛੱਡ ਦਿੱਤੀ ਸੀ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]