ਸਮੱਗਰੀ 'ਤੇ ਜਾਓ

ਨੀਦਰਲੈਂਡਜ਼ ਰਾਸ਼ਟਰੀ ਕ੍ਰਿਕਟ ਟੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੀਦਰਲੈਂਡ
ਤਸਵੀਰ:Netherlandscricketlogo.jpg
ਨੀਦਰਲੈਂਡ ਕ੍ਰਿਕਟ ਦਾ ਲੋਗੋ
ਖਿਡਾਰੀ ਅਤੇ ਸਟਾਫ਼
ਕਪਤਾਨਪੀਟਰ ਬੌਰਨ
ਕੋਚਰਿਆਨ ਕੈਂਪਬਲ
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈਸੀਸੀ ਦਰਜਾਸਹਾਇਕ ਮੈਂਬਰ ਟਵੰਟੀ-20 ਦਰਜੇ ਦੇ ਨਾਲ (1966)
ਆਈਸੀਸੀ ਖੇਤਰਯੂਰਪ
ਵਿਸ਼ਵ ਕ੍ਰਿਕਟ ਲੀਗਇੱਕ
ਅੰਤਰਰਾਸ਼ਟਰੀ ਕ੍ਰਿਕਟ
ਪਹਿਲਾ ਅੰਤਰਰਾਸ਼ਟਰੀ1881 v ਉਕਸਬਰਿੱਜ, ਹੇਗ ਵਿਖੇ
ਇੱਕ ਦਿਨਾ ਅੰਤਰਰਾਸ਼ਟਰੀ
ਵਿਸ਼ਵ ਕੱਪ ਵਿੱਚ ਹਾਜ਼ਰੀਆਂ4 (first in 1996)
ਸਭ ਤੋਂ ਵਧੀਆ ਨਤੀਜਾਗਰੁੱਪ ਸਟੇਜ
(1996, 2003, 2007, 2011)
ਵਿਸ਼ਵ ਕੱਪ ਕੁਆਲੀਫਾਇਰ ਵਿੱਚ ਹਾਜ਼ਰੀਆਂ10 (first in 1979)
ਸਭ ਤੋਂ ਵਧੀਆ ਨਤੀਜਾਜੇਤੂ, 2001
ਟਵੰਟੀ-20 ਅੰਤਰਰਾਸ਼ਟਰੀ
ਟੀ20 ਵਿਸ਼ਵ ਕੱਪ ਕੁਆਲੀਫਾਇਰ ਵਿੱਚ ਹਾਜ਼ਰੀਆਂ5 (first in 2008)
ਸਭ ਤੋਂ ਵਧੀਆ ਨਤੀਜਾਜੇਤੂ, 2008 ਅਤੇ 2015

ਓਡੀਆਈ ਕਿਟ]]

ਟੀ20ਆਈ ਕਿੱਟ

10 ਮਾਰਚ 2016 ਤੱਕ

ਨੀਦਰਲੈਂਡ ਰਾਸ਼ਟਰੀ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਿਆਂ ਵਿੱਚ ਨੀਦਰਲੈਂਡ ਦੀ ਤਰਜਮਾਨੀ ਕਰਦੀ ਹੈ। ਇਸਨੂੰ ਰਾਇਲ ਡੱਚ ਕ੍ਰਿਕਟ ਐਸੋਸੀਏਸ਼ਨ (Royal Dutch Cricket Association) ਦੁਆਰਾ ਚਲਾਇਆ ਜਾਂਦਾ ਹੈ, ਜਿਸਦਾ ਕੇਂਦਰ ਦੇਸ਼ ਵਿੱਚ ਨਿਊਵਿਜੀਅਨ ਹੈ ਅਤੇ ਇਹ ਬਹੁਤ ਸਾਰੇ ਮਸ਼ਹੂਰ ਕ੍ਰਿਕਟ ਕਲੱਬਾਂ ਵੈਸਟਇੰਡੀਜ਼, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਵੀ ਪੁਰਾਣਾ ਹੈ।[1]

ਹਵਾਲੇ[ਸੋਧੋ]

  1. Scorecard of MCC v Netherlands, 23 June 1910 at Cricinfo