ਹੇਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹੇਗ
Den Haag
ਚੁੱਪ ਵਿਲੀਅਮ ਦੇ ਬੁੱਤ ਸਮੇਤ ਪਲੀਨ ਤੋਂ ਹੇਗ ਦਾ ਨਜ਼ਾਰਾ

ਝੰਡਾ

Coat of arms
ਉਪਨਾਮ: Residentiestad (ਰਿਹਾਇਸ਼ੀ ਸ਼ਹਿਰ), Hofstad (ਅਦਾਲਤ ਸ਼ਹਿਰ)
ਗੁਣਕ: 52°5′N 4°19′E / 52.083°N 4.317°E / 52.083; 4.317
ਦੇਸ਼  ਨੀਦਰਲੈਂਡ
ਅਬਾਦੀ (੧ ਫ਼ਰਵਰੀ ੨੦੧੨)
 - ਸ਼ਹਿਰ ਅਤੇ ਨਗਰਪਾਲਿਕਾ 5,01,725
 - ਸ਼ਹਿਰੀ 10,22,256
 - ਮੁੱਖ-ਨਗਰ 14,06,000
  [1]
ਸਮਾਂ ਜੋਨ ਮੱਧ ਯੂਰਪੀ ਸਮਾਂ (UTC+੧)
 - ਗਰਮ-ਰੁੱਤ (ਡੀ0ਐੱਸ0ਟੀ) ਮੱਧ ਯੂਰਪੀ ਗਰਮ-ਰੁੱਤੀ ਸਮਾਂ (UTC+੨)

ਹੇਗ ਜਾਂ ਦਾ ਹੇਗ (ਡੱਚ: Den Haag ਉਚਾਰਨ [dɛnˈɦaːx] ( ਸੁਣੋ); ਅਧਿਕਾਰਕ ਤੌਰ 'ਤੇ 'ਸ-ਗਰਾਵਨਹਾਜ ਉਚਾਰਨ [ˈsxraːvə(n)ˌɦaːɣə] ( ਸੁਣੋ)) ਨੀਦਰਲੈਂਡ ਦੇ ਦੱਖਣੀ ਹਾਲੈਂਡ ਸੂਬੇ ਦੀ ਰਾਜਧਾਨੀ ਹੈ। ੫ ਲੱਖ ਦੀ ਅਬਾਦੀ (੧ ਸਤੰਬਰ ੨੦੧੧ ਤੱਕ) ਨਾਲ਼ [2][3] ਅਤੇ ਨੇੜਲੇ ਇਲਾਕਿਆਂ ਨੂੰ ਮਿਲਾ ਕੇ ੧੦ ਲੱਖ ਦੀ ਅਬਾਦੀ ਨਾਲ਼ ਇਹ ਅਮਸਤਰਦਮ ਅਤੇ ਰੋਤਰਦਮ ਮਗਰੋਂ ਨੀਦਰਲੈਂਡ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਹੇਗ ਅਤੇ ਰੋਤਰਦਮ ਦਾ ਜੁੜਵਾਂ ਸ਼ਹਿਰੀ ਖੇਤਰ ਦੁਨੀਆਂ ਦਾ ੨੦੬ਵਾਂ ਸਭ ਤੋਂ ਵੱਡਾ ਖੇਤਰ ਹੈ। ਇਹ ਨੀਦਰਲੈਂਡ ਦੇ ਪੱਛਮ ਵੱਲ ਸਥਿੱਤ ਹੈ ਅਤੇ ਇਹ ਹਾਗਲਾਂਦਨ ਬਹੁ-ਨਗਰੀ ਇਲਾਕੇ ਦਾ ਕੇਂਦਰ ਅਤੇ ਰੰਦਸਤੱਦ ਬਹੁ-ਨਗਰੀ ਇਲਾਕੇ ਦੇ ਦੱਖਣ-ਪੱਛਮੀ ਕੋਨੇ ਵੱਲ ਸਥਿੱਤ ਹੈ।

ਹਵਾਲੇ[ਸੋਧੋ]

  1. "Den Haag - Den Haag: bijna een half miljoen mensen sterk". Denhaag.nl. 2011-07-25. Retrieved 2012-11-16. 
  2. "Baby Chris is 500,000th resident of The Hague". Denhaag.nl. 1 September 2011. Retrieved 1 September 2011. 
  3. "Den Haag verwelkomt halfmiljoenste inwoner". Denhaag.nl. Retrieved 1 September 2011.