ਸਮੱਗਰੀ 'ਤੇ ਜਾਓ

ਨੀਲਮ ਸੋਨਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੀਲਮ ਸੋਨਕਰ
ਲੋਕ ਸਭਾ ਮੈਂਬਰ
ਦਫ਼ਤਰ ਵਿੱਚ
ਮਈ 2014 – ਮਈ 2019
ਤੋਂ ਪਹਿਲਾਂਬਲੀ ਰਾਮ
ਤੋਂ ਬਾਅਦਸੰਗੀਤਾ ਆਜ਼ਾਦ
ਹਲਕਾਲਾਲਗੰਜ
ਨਿੱਜੀ ਜਾਣਕਾਰੀ
ਜਨਮ (1973-02-11) 11 ਫਰਵਰੀ 1973 (ਉਮਰ 51)
ਗੋਰਖਪੁਰ, ਉੱਤਰ ਪ੍ਰਦੇਸ਼, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ (ਬੀਜੇਪੀ)
ਜੀਵਨ ਸਾਥੀਰਾਜੇਂਦਰ ਪ੍ਰਸਾਦ
ਰਿਹਾਇਸ਼ਆਜ਼ਮਗੜ ਉੱਤਰ ਪ੍ਰਦੇਸ਼
ਪੇਸ਼ਾਸਿਆਸਤਦਾਨ
As of 16 ਅਕਤੂਬਰ, 2015
ਸਰੋਤ: [1]

ਨੀਲਮ ਸੋਨਕਰ (ਜਨਮ 11 ਫਰਵਰੀ 1973) ਇੱਕ ਭਾਰਤੀ ਸਿਆਸਤਦਾਨ ਹੈ।

ਉਸ ਨੇ 16ਵੀਂ ਲੋਕ ਸਭਾ ਵਿੱਚ ਦਾਖਲ ਹੋਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਉੱਤਰ ਪ੍ਰਦੇਸ਼ ਦੀ ਲਾਲਗੰਜ ਸੀਟ ਤੋਂ ਭਾਰਤੀ ਆਮ ਚੋਣਾਂ 2014 ਵਿੱਚ ਚੋਣ ਲੜੀ ਸੀ।

ਉਸ ਨੇ 1998 ਵਿੱਚ ਗੋਰਖਪੁਰ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਕੀਤੀ।[1]

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਸੋਨਕਰ ਦਾ ਜਨਮ 11 ਫਰਵਰੀ 1973 ਨੂੰ ਸ਼੍ਰੀ ਰਾਮਚੰਦਰ ਅਤੇ ਸ਼੍ਰੀਮਤੀ ਭਾਗਵਾਨੀ ਦੇਵੀ ਦੇ ਘਰ ਹੋਇਆ ਸੀ। ਉਸ ਦਾ ਜਨਮ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਹੋਇਆ ਸੀ। ਨੀਲਮ ਸੋਨਕਰ ਨੇ ਗੋਰਖਪੁਰ ਯੂਨੀਵਰਸਿਟੀ ਤੋਂ ਆਪਣੀ ਮਾਸਟਰ ਆਫ਼ ਆਰਟਸ (MA) ਪੂਰੀ ਕੀਤੀ ਹੈ।

ਅਹੁਦੇ ਸੰਭਾਲੇ[ਸੋਧੋ]

  • ਮਈ, 2014: 16ਵੀਂ ਲੋਕ ਸਭਾ ਲਈ ਚੁਣੀ ਗਈ
  • 1 ਸਤੰਬਰ 2014 ਤੋਂ ਬਾਅਦ: ਮੈਂਬਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਬਾਰੇ ਸਥਾਈ ਕਮੇਟੀ।[2]
  • ਅਪ੍ਰੈਲ. 2016 ਤੋਂ ਬਾਅਦ: ਮੈਂਬਰ, ਸਟੈਂਡਅੱਪ ਇੰਡੀਆ ਪ੍ਰੋਗਰਾਮ 'ਤੇ ਰਾਸ਼ਟਰੀ ਪੱਧਰ ਦੀ ਸਟੀਅਰਿੰਗ ਕਮੇਟੀ। [2]

ਹਵਾਲੇ[ਸੋਧੋ]

  1. "Neelam Sonkar". MyNeta.info. Retrieved 16 October 2015.
  2. 2.0 2.1 "Neelam Sonkar". Government of India. Retrieved 16 October 2015.