ਨੁਸਰਤ ਭਰੂਚਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੁਸਰਤ ਭਰੂਚਾ
Nushrat Bharucha at Lokmat Most Stylish Awards 2019 (14) (cropped).jpg
2019 ਵਿੱਚ ਭਰੂਚਾ
ਜਨਮ (1985-05-17) 17 ਮਈ 1985 (ਉਮਰ 35)
ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2006–ਹੁਣ ਤੱਕ

ਨੁਸਰਤ ਭਰੂਚਾ (17 ਮਈ 1985) ਇੱਕ ਭਾਰਤੀ ਅਦਾਕਾਰਾ ਹੈ। ਉਸਨੇ ਬਾਲੀਵੁੱਡ ਦੀਆਂ, ਲਵ ਸੈਕਸ ਔਰ ਧੋਖਾ (2010), ਪਿਆਰ ਕਾ ਪੰਚੂਨਾਮਾ (2011), ਅਕਾਸ਼ ਵਾਨੀ (2013), ਪਿਆਰ ਕਾ ਪੰਚੂਨਾਮਾ-2 (2015) ਅਤੇ ਸੋਨੂੰ ਕੇ ਟਿੱਟੂ ਕੀ ਸਵੀਟੀ (2018) ਵਰਗੀਆਂ ਫਿਲਮਾਂ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

ਨਿੱਜੀ ਜੀਵਨ[ਸੋਧੋ]

ਭਰੂਚਾਦਾ ਜਨਮ ਦਾਊਦੀ ਬੋਹਰਾ, ਮੁੰਬਈ ਵਿਖੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ, ਤਨਵੀਰ, ਇੱਕ ਵਪਾਰੀ ਅਤੇ ਉਸਦੀ ਮਾਂ, ਤਾਸਨੀਮ, ਇੱਕ ਘਰੇਲੂ ਔਰਤ ਹੈ। ਉਸ ਦਾ ਇਕ ਛੋਟਾ ਭਰਾ ਜ਼ੈਨ-ਉਲ-ਭਰੂਚਾ ਅਤੇ ਇਕ ਵੱਡੀ ਭੈਣ ਹੈ।

ਫਿਲਮਾਂ[ਸੋਧੋ]

ਸਾਲ ਫਿਲਮ ਭੂਮਿਕਾ ਭਾਸ਼ਾ
2006 ਜੈ ਸੰਤੋਸ਼ੀ ਮਾਂ ਮਹੀਮਾ ਹਿੰਦੀ
2009 ਕਲ ਕਿਸਨੇ ਦੇਖਾ ਰੀਆ
2010 ਤਾਜ ਮਹਿਲ ਸ਼ਰੂਤੀ ਤੇਲੁਗੂ
ਲਵ ਸੈਕਸ ਔਰ ਧੋਖਾ ਸ਼ਰੂਤੀ ਦਹੀਆ ਹਿੰਦੀ
2011 ਪਿਆਰ ਕਾ ਪੰਚੂਨਾਮਾ ਨੇਹਾ
2013 ਅਕਾਸ਼ ਵਾਨੀ ਵਾਨ
2014 ਡਰ @ ਦਿ ਮਾਲ ਅਹਾਨਾ
2015 ਮੀਰੁਥਿਆ ਗੈਂਗਸਟਸ ਮਾਨਸੀ
ਪਿਆਰ ਕਾ ਪੰਚੂਨਾਮਾ 2 ਰੁਚਿਕਾ/ਚੀਕੂ
2016 ਵਾਲੀਬਾ ਰਾਜਾ ਸਵੀਟੀ ਤਮਿਲ਼
2018 ਸੋਨੂੰ ਕੇ ਟਿੱਟੂ ਕੀ ਸਵੀਟੀ ਹਿਂਦੀ
2019 ਮੈਂਟਲ ਹੈ ਕਿਆ

ਟੈਲੀਵਿਜ਼ਨ[ਸੋਧੋ]

  • ਕਿੱਟੀ ਪਾਰਟੀ (2002), ਚੀਕੂ
  • ਸੈਵਨ (2010), ਦਿਸ਼ਿਕਾ

ਪੁਰਸਕਾਰ ਅਤੇ ਨਾਮਜ਼ਦਗੀਆਂ[ਸੋਧੋ]

ਸਾਲ ਫਿਲਮ ਪੁਰਸਕਾਰ ਸ਼੍ਰੇਣੀ ਨਤੀਜਾ
2010 ਕਲ ਕਿਸਨੇ ਦੇਖਾ ਸਟਾਰਡਸਟ ਅਵਾਰਡ ਸੁਪਰਸਟਾਰ ਆਫ ਟੂਮਾਰੋ- ਫੀਮੇਲ ਨਾਮਜ਼ਦ
2012 ਪਿਆਰ ਕਾ ਪੰਚੂਨਾਮਾ ਸਟਾਰਡਸਟ ਅਵਾਰਡ ਬੈਸਟ ਬ੍ਰੇਕਥਰੂ ਪਰਫਾਰਮੈਂਸ- ਫੀਮੇਲ ਨਾਮਜ਼ਦ
2015 ਪਿਆਰ ਕਾ ਪੰਚੂਨਾਮਾ 2 ਬਿੱਗ ਸਟਾਰ ਐਂਟਰਟੇਨਮੈਂਟ ਅਵਾਰਡ ਬਿੱਗ ਸਟਾਰ ਮੋਸਟ ਐਂਟਰਟੇਨਿੰਗ ਅੈਕਟਰ ਇਨ ਕਾਮੇਡੀ ਰੋਲ - ਫੀਮੇਲ ਜੇਤੂ
2016 ਪਿਆਰ ਕਾ ਪੰਚੂਨਾਮਾ 2 ਦਾਦਾ ਸਾਹਬ ਫਾਲਕੇ ਫਿਲਮ ਫਾਊਂਡੇਸ਼ਨ ਅਵਾਰਡ ਬੈਸਟ ਅੈਕਟਰੈਸ ਇਨ ਕਾਮਿਕ ਰੋਲ ਜੇਤੂ
2018 ਜਿਓਸਪਾ ਏਸ਼ੀਆ ਸਪਾ ਅਵਾਰਡ ਰਾਇਜਿੰਗ ਸਟਾਰ ਆਫ ਇੰਡੀਆ ਅਵਾਰਡ ਜੇਤੂ

[1]

2018 ਸੋਨੂੰ ਕੇ ਟਿੱਟੂ ਕੀ ਸਵੀਟੀ ਦਾਦਾ ਸਾਹਬ ਫਾਲਕੇ ਫਿਲਮ ਫਾਊਂਡੇਸ਼ਨ ਅਵਾਰਡ ਬੈਸਟ ਐਕਟਰੈਸ ਇਨ ਨੈਗੇਟਿਵ ਰੋਲ ਜੇਤੂ

ਹਵਾਲੇ[ਸੋਧੋ]